ਸਥਾਨ : ਵਾਯਪੀਨ ਟਾਪੂ ਦੇ ਨੇੜੇ ਤà©à¨¸à©€ ਬੋਟ ਦà©à¨µà¨¾à¨°à¨¾ ਪਹà©à©°à¨š ਸਕਦੇ ਹੋ। à¨à¨°à¨¨à¨¾à¨•à©à©±à¨²à¨® ਤੋ 30 ਮਿੰਟ ਦੀ ਯਾਤਰਾ।
ਵਾਯਪੀਨ ਟਾਪੂ ਦੀ ਸੀਮਾ ਨਾਲ ਲੱਗਣ ਵਾਲੇ ਇਸ ਸੋਹਣੇ ਤੱਟ ਨੂੰ ਤੈਰਾਕੀ ਲਈ ਆਦਰਸ਼ ਸਥਾਨ ਮੰਨਿਆ ਜਾਂਦਾ ਹੈ। ਪੱਛਮੀ ਕਿਨਾਰੇ ਦਾ ਸਮà©à©°à¨¦à¨°à©€ ਅਤੇ ਪੂਰਬੀ ਕਿਨਾਰੇ ਦੇ ਬੈਕਵਾਟਰਸ ਇਸ ਪਰਯਟਨ ਸਥਾਨ ਨੂੰ ਅਨੌਖਾ ਬਣਾਂ ਦਿੰਦੇ ਹਨ, ਜੋ ਕੇਵਲ ਕੇਰਲ ਵਿੱਚ ਹੀ ਮਿੱਲ ਸਕਦਾ ਹੈ। ਇੱਥੇ ਉੱਗੇ ਹੋਠਨਾਰੀਅਲ ਦੇ ਘਨੇ à¨à©à©±à¨°à¨®à©à©±à¨Ÿ ਅਤੇ ਚਾਈਨੀਜ ਫਿਸ਼ਿੰਗ ਨੈਟ ਪਰਯਟਕਾਂ ਨੂੰ ਬਹà©à¨¤ ਲà©à¨à¨¾à¨‰à©°à¨¦à©‡ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à©±à¨²à¨® ਜੰਕਸ਼ਨ, ਮà©à©±à¨– ਬੋਟ ਜੈੱਟੀ ਤੋ 1 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈ ਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, à¨à¨°à¨¨à¨¾à¨•à©à©±à¨²à¨®à¨¶à¨¹à¨¿à¨° ਤੋ 20 ਕਿਲੋਮੀਟਰ ਦੂਰ।