Trade Media
     

ਇਡà©à©±à¨•à©€ ਜੰਗਲੀ ਜੀਵ ਅਸਥਾਨ


ਸਥਾਨ : ਤੋੜਪà©à¨¯à¨¾, ਇਡà©à©±à¨•à©€ ਜਿਲà©à¨¹à¨¾, ਮੱਧ ਕੇਰਲ ਤੋ ਲਗਭਗ 40 ਕਿਲੋਮੀਟਰ ਦੂਰ।

ਕੇਰਲ ਦਾ ਕà©à¨¦à¨°à¨¤à©€ ਧਨ ਨਾਲ ਭਰਪੂਰ ਖੇਤਰ, ਇਡà©à©±à¨•à©€ ਕੇਰਲ ਦੇ ਕà©à¨¦à¨°à¨¤à©€ ਰੂਪ ਨਾਲ ਧਨੀ ਸਥਾਨਾਂ ਵਿੱਚੋ ਇੱਕ ਹੈ। ਇਡà©à©±à¨•à©€ ਜੰਗਲੀ ਜੀਵ ਅਸਥਾਨ ਤੋੜਪà©à¨¯à¨¾ ਅਤੇ ਉਦà©à¨®à¨ªà©°à¨šà©‹à¨² ਤਾਲà©à¨•à¨¾à¨µà¨¾à¨‚ ਦੇ 77 ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਸਮà©à©°à¨¦à¨° ਤੱਲ ਤੋ 450-748 ਮੀਟਰ ਦੀ ਉੱਚਾਈ ਤੇ ਸਥਿਤ ਇਸ ਜੀਵ ਅਸਥਾਨ ਦੇ ਤਹਿਤ ਚੇਰà©à¨¤à©‹à¨¨à©€ ਅਤੇ ਪੇਰਿਯਾਰ ਦਰਿਆ ਦੇ ਵਿੱਚ ਫੈਲੇ ਜੰਗਲ ਆਉੰਦੇ ਹਨ। ਇਸ ਜੀਵ ਅਸਥਾਨ ਵਿੱਚ ਇੱਕ ਸੋਹਣੀ à¨à©€à¨² ਹੈ ਜਿਸਦੇ ਚਾਰਾਂ ਪਾਸੇ ਸਦਾਬਹਾਰ ਉਸ਼ਣਕਟੀਬੰਧੀਠਵਰਸ਼ਾਵਨ  ਅਤੇ ਪਰਣਪਾਤੀ ਜੰਗਲੀ ਖੇਤਰ ਫੈਲੇ ਹੋਠਹਨ। ਇਸ ਵਿੱਚ ਤà©à¨¸à©€ ਜਲਵਿਹਾਰਦਾ ਆਨੰਦ ਵੀ ਲੈ ਸਕਦੇ ਹੋ।

ਕੋਬਰਾ, ਵਾਈਪਰ, ਕਰੈਟ ਅਤੇ ਅਨਗਿਣਤ ਬਿਨà©à¨¹à¨¾à¨‚ ਵਿਸ਼ ਵਾਲੇ ਸੱਪਾਂ ਦੇ ਇਲਾਵਾ ਹਾਥੀ, ਬਾਈਸਨ, ਸਾੰਬਰ ਹਿਰਣ, ਜੰਗਲੀ ਕà©à©±à¨¤à©‡, ਜੰਗਲੀ ਬਿੱਲੀ , ਚੀਤਾ, ਜੰਗਲੀ ਸੂਰ ਆਦਿ ਇੱਥੇ ਵੇਖੇ ਜਾ ਸਕਦੇ ਹਨ। ਇੱਥੇ ਪਾਠਜਾਉਣ ਵਾਲੇ ਪੰਛਿਆਂ ਵਿੱਚ ਸਲੇਟੀ ਰੰਗ ਦੀ ਜੰਗਲੀ ਮਰਗਾਬਿਆਂ, ਮਾਲਾਬਾਰ ਗà©à¨°à©‡ ਹਾਰਨਬਿਲ, ਕਈ ਤਰà©à¨¹à¨¹à¨¾à¨‚ ਦੇ ਵੂੱਡਪੈਕਰ, ਬà©à©±à¨²à¨¬à©à©±à¨², ਪਤੰਗੇ ਆਦਿ ਸ਼ਾਮਲ ਹਨ। ਇੱਥੋ ਦਾ ਵਨ ਜੀਵ ਤੇੱਕਡਿ ਦੇ ਸਮਾਨ ਹੈ। ਇਹ ਜੀਵ ਅਸਥਾਨ ਦà©à¨¨à¨¿à¨† ਭਰ ਵਿੱਚ ਮਸ਼ਹੂਰ ਇਡà©à©±à¨•à©€ ਆਰਚ ਡੈਮ ਦੇ ਲਾਗਲੇ ਹੈ।

ਇੱਥੇ ਪਹà©à©°à¨šà¨£ ਲਈ :
ਇੱਥੋ ਤੋੜਪà©à¨¯à¨¾-ਕੋਚੀ ਲਗਭਗ 58 ਕਿਲੋਮੀਟਰ ਦੂਰ ਹੈ।
  • ਨਜ਼ਦੀਕੀ ਰੇਲਵੇ ਸਟੇਸ਼ਨ : ਕੌਟਯਮ, ਲਗਭਗ 114 ਕਿਲੋਮੀਟਰ ਦੂਰ; ਚੰਗਨਾਸ਼ੇਰੀ, ਲਗਭਗ 114 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਮਿਲਨਾਡੂ ਦੇ ਪੜà©à¨¹à©‹à¨¸ ਵਿੱਚ ਮਦà©à¨°à¨ˆ, ਲਗਭਗ 140 ਕਿਲੋਮੀਟਰ ਦੂਰ; ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 190 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia