Traveller
Trade
Media
Languages
Chinese
Deutsch
Espanol
Francais
Hindi
Italiano
Malayalam
Russian
ਮà©à©±à¨– ਪੰਨਾ
ਕੇਰਲ
ਇੱਕ ਨਜ਼ਰ
ਮੌਸਮ
à¨à©‚ਗੋਲਿਕ ਸਥਿਤੀ
ਲੋਕ
ਇਤੀਹਾਸ
ਜੀਵਨ ਦੀ ਗà©à¨£à¨µà©±à¨¤à¨¾
ਉੱਤਰਦਾਈ ਪਰਯਟਨ
ਪà©à¨°à¨¸à¨•à¨¾à¨°
ਅਨà©à¨à©±à¨µ
ਅਯà©à¨°à¨µà©‡à¨¦
ਪਕਵਾਨ
ਤਿਉਹਾਰ
ਕੇਰਲ ਦੀ ਯਾਦਗਾਰ ਵਸਤੂਆਂ
ਹਾਉਸ ਬੋਟ
ਕਲਰਿੱਪਯੱਟ
ਪà©à¨°à¨¦à¨°à¨¶à¨¨ ਕਲਾ
ਬੈਕਵਾਟਰ
ਸਮà©à©±à¨¦à¨°à©€ ਤੱਟ (ਬੀਚ)
ਪਹਾੜਿਆਂ
à¨à¨°à¨¨à©‡
ਜੰਗਲੀ ਜੀਵ
ਥਾਵਾਂ
ਆਲਾਪà©à¨¯à¨¾
ਬੇੱਕਲ
ਫੋਰਟ ਕੋਚੀ
ਕੋਵਲਮ
ਕà©à¨®à¨°à¨•à¨®
ਮà©à©°à¨¨à¨¾à¨°
ਤੇੱਕਡੀ
ਵਰਕਲਾ
ਵਾਯਨਾਡ
ਮà©à¨¯à¨ªà¨¿à¨²à©°à¨—ਾਡ
ਪੀਰਮੇਡ
ਸਥਾਨ :
ਕà©à¨®à¨²à©€ ਤੋ 40 ਕਿਲੋਮੀਟਰ ਦੂਰ, ਇਡà©à©±à¨•à©€ ਜਿਲà©à¨¹à¨¾, ਮੱਧ ਕੇਰਲ।
ਸਮà©à©°à¨¦à¨° ਤੱਲ ਤੋ 915 ਮੀਟਰ ਦੀ ਉੱਚਾਈ ਤੇ ਸਥਿਤ ਪੀਰਮੇਡ ਇੱਕ ਮਨਮੋਹਕ ਹਿੱਲਸਟੇਸ਼ਨ ਹੈ। ਇਹ ਪੱਛਮੀ ਘਾਟ ਦਾ ਇੱਕ ਉਪਯà©à¨•à¨¤ ਰਹਿਣ ਬਸੇਰਾ ਹੈ ਅਤੇ ਇਹ ਪੇਰਿਯਾਰ ਟਾਈਗਰ ਰਿਜਰਵ ਜਾਉਣ ਵਾਲੇ ਪਰਯਟਕਾਂ ਲਈ ਇੱਕ ਆਰਾਮ ਦਾ ਸਥਾਨ ਵੀ ਹੈ।
ਕà©à¨¦à¨°à¨¤à©€ ਘਾਹ ਵਾਲੀ ਜਮੀਨ ਦੇ ਕੰਢੇ ਲੱਗੇ ਚਾਹ, ਕਾਫੀ, ਇਲਆਚੀ, ਰਬੜ ਅਤੇ ਯà©à©±à¨•à¨²à¨¿à©±à¨ªà¨Ÿà¨¸ ਦੇ ਬਗੀਚਿਆਂ ਦੇ ਕਾਰਣ ਇਹ ਇੱਕ ਆਦਰਸ਼ ਸਮਰ ਰਿਸਾਰਟ ਹੈ। ਤà©à¨°à¨¾à¨µà¨£à¨•à©‹à¨° ਦੇ ਰਾਜਾਵਾਂ ਦਾ ਸਮਰ ਪੈਲੇਸ ਅੱਜ ਇੱਕ ਮਹਤੱਵਪੂਰਣ ਇਤਿਹਾਸਕ ਸਮਾਰਕ ਦੇ ਰੂਪ ਵਿੱਚ ਖੜਾ ਹੈ।
ਪੀਰਮੇਡ ਅਤੇ ਇਸਦੇ ਚਾਰਾਂ ਪਾਸੇ ਦਾ ਸਥਾਨ ਟà©à¨°à©ˆà¨•à¨¿à©°à¨—, ਸਾਈਕਲਿੰਗ ਅਤੇ ਘà©à©œà¨¸à¨µà¨¾à¨°à©€ ਲਈ ਆਦਰਸ਼ ਸਥਾਨ ਹੈ। à¨à¨¡à¨µà©‡à©°à¨šà¨° ਟà©à¨°à¨¿à¨œà¨® ਅਤੇ ਟà©à¨°à©ˆà¨•à¨¿à©°à¨— ਲਈ ਕà©à©±à¨Ÿà¨¿à©±à¨•à¨¾à¨¨à¨® ਇੱਕ ਪà©à¨°à¨¸à¨¿à©±à¨§ ਸਥਾਨ ਹੈ, ਪੀਰਮੇਡ ਤੋ ਸਿਰਫ 3 ਕਿਲੋਮੀਟਰ ਦੂਰੀ ਤੇ ਸਥਿਤ ਹੈ।
ਤà©à¨°à¨¿à¨¸à©°à¨•à© ਹਿੱਲ ਇੱਥੋ ਦਾ ਇੱਕ ਹੋਰ ਆਕਰਸ਼ਣ ਹੈ, ਜੋ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਫੈਲੀ ਹੋਇਆਂ ਪਹਾੜਿਆਂ, ਮਨ ਨੂੰ ਮੋਹਣ ਵਾਲੇ ਨਜਾਰੇ ਅਤੇ ਸ਼ਾਂਤ ਹਵਾ ਦੇ ਕਾਰਣ ਪੈਦਲ ਘà©à©°à¨®à¨£ ਲਈ ਇਹ ਇੱਕ ਆਦਰਸ਼ ਸਥਾਨ ਹੈ। ਇੱਥੋ ਦੀ ਪਹਾੜਿਆਂ ਵਿੱਚ ਤà©à¨¹à¨¾à¨¨à©‚à©° ਬਹà©à¨¤ ਹੀ ਖà©à¨°à¨¸à©à¨°à¨¤ ਸੂਰਜ ਨਿਕਲੱਣ ਅਤੇ ਸੂਰਜ ਡà©à©±à¨¬à¨£ ਦਾ ਨਜਾਰਾ ਵਿਖਾਈ ਦੇਵੇਗਾ।
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.
Tourist Information toll free No:1-800-425-4747
Tourist Alert Service No:9846300100
Email:
info@keralatourism.org
All rights reserved © Kerala Tourism 1998.
Copyright
Terms of Use
Designed by Stark Communications, Hari & Das Design.
Developed & Maintained by Invis Multimedia