ਰੇਸ਼ਮ ਦੀ ਗੌਦ ਵਿੱਚ ਪੱਟà©à¨®à¨²à¨¾ ਜਾਂ ਘਾਟਿਆਂ ਦੇ ਕਾਰਣ ਇਸਨੂੰ ਲà©à¨à¨¾à¨µà¨¨à©€ ਥਾਂ ਕਿਹਾ ਜਾਂਦਾ ਹੈ, ਜੋ ਅਸੀ ਇਸ ਮਹੀਨੇ ਤà©à¨¹à¨¾à¨¡à©‡ ਲਈ ਵਿਸ਼ੇਸ਼ ਰੂਪ ਤੇ ਪੇਸ਼ ਕਰ ਰਹੇ ਹਾਂ।
ਲà©à¨à¨¾à¨µà¨¨à©‡ ਇਡà©à©±à¨•à©€ ਵਿੱਚ ਸਥਿਤ ਪੀਰਮੇਡ ਦੇ ਸਿਲਕ ਹਿੱਲ ਦੀ ਖà©à¨¬à¨¸à©à¨°à¨¤à©€ ਨਾਲ ਕਿਸੇ ਦਾ ਮੇਲ ਨਹੀਂ ਹੈ। ਉੱਚੀ ਚੋਟਿਆਂ, ਛੋਟੀ ਨਦਿਆਂ ਅਤੇ ਹਰੇ-à¨à¨°à©‡ ਚਾਹ ਦੇ ਬਗੀਚੇ ਇਹਨਾਂ ਪਹਾੜਾਂ ਨੂੰ ਕਮਾਲ ਦੀ ਖà©à¨¬à¨¸à©à¨°à¨¤à©€ ਪà©à¨°à¨¦à¨¾à¨¨ ਕਰਦੇ ਹਨ। ਇਸ ਮਨ ਨੂੰ ਮੋਹਣ ਵਾਲੇ ਮਾਹੌਲ ਵਿੱਚ ਸਵੇਰ ਦੀ ਸੈਰ ਤà©à¨¹à¨¾à¨¡à©‡ ਦਿੱਲੋ ਦਿਮਾਗ ਵਿੱਚ ਹਮੇਸ਼ਾ ਲਈ ਬਸ ਜਾਵੇਗੀ। ਪਹਾੜ ਦੀ ਚੋਟੀ ਤੇ ਇੱਕ ਵੇਲੰਕੰਨੀ ਧਰਮ ਸਥਾਨ ਹੈ ਜੋ ਇੱਕ ਪà©à¨°à¨¸à¨¿à©±à¨§ ਧਰਮ ਸਥਾਨ ਹੈ। ਇਹ ਪੂਰੀ ਤਰà©à¨¹à¨¹à¨¾à¨‚ ਗà©à¨°à©‡à¨¨à¨¾à¨ˆà¨Ÿ ਦਾ ਬਣਿਆ ਹੋਇਆ ਹੈ। ਨੇੜੇ ਦੇ ਖà©à¨¬à¨¸à©à¨°à¨¤ ਫà©à©±à¨²à¨¾à¨‚ ਨੂੰ ਵੇਖਣਾ ਨਾ à¨à©à©±à¨²à©‹à¥¤ ਪੱਟà©à¨®à¨²à¨¾ ਦੋ ਵੱਡੇ ਚਾਹ ਦੇ ਬਗੀਚਿਆਂ – ਹੈਰਿਸਨ ਮਲਯਾਲਮ ਅਤੇ ਠਵੀ ਥਾਮਸ à¨à©°à¨¡ ਕੰਪਨੀ ਲਈ ਪà©à¨°à¨¸à¨¿à©±à¨§ ਹੈ।
ਇੱਥੇ ਪਹà©à©°à¨šà¨£ ਲਈ :
ਪੀਰਮੇਡ (ਬਾਗਾਨਾਂ ਦ ਸ਼ਹਿਰ ਦੇ ਰੂਪ ਵਿੱਚ ਪà©à¨°à¨¸à¨¿à©±à¨§ ਹੈ) ਤੋ 17 ਕਿਲੋਮੀਟਰ ਪੂਰਬ, ਤੇੱਕਡਿ (ਜਾਂ ਪੇਰਿਯਾਰ ਵਨ ਜੀਵ ਸੈੰਕਚà©à¨…ਰੀ) ਤੋ 27 ਕਿਲੋਮੀਟਰ ਪੱਛਮ।
- ਨਜ਼ਦੀਕੀ ਰੇਲਵੇ ਸਟੇਸ਼ਨ : ਕੋੱਟਯਮ, ਇੱਥੋ ਲਗà¨à¨— 75 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗਪਗ 150 ਕਿਲੋਮੀਟਰ ਦੂਰ