|
|
|
|
|
|
|
|
|
|
ਰਾਜਮਲਾ |
|
|
ਮà©à©°à¨¨à¨¾à¨° ਤੋ ਲਗà¨à¨— 15 ਕਿਲੋਮੀਟਰ ਦੂਰ ਕੇਰਲ ਦਾ ਇੱਕ ਹਿੱਲਸਟੇਸ਼ਨ ਰਾਜਮਲਾ ਸਥਿਤ ਹੈ। ਇਰਵਿਕà©à¨²à¨®-ਰਾਜਮਲਾ ਖੇਤਰ ਵਿੱਚ ਪਾਠਜਾਉਣ ਵਾਲੇ ਨੀਲਗਿਰੀ ਟਾਰ (ਹੇਮਿਟà©à¨°à©ˆà¨—ਸ ਹਾਈਲੋਕਰਸ) ਦੇ ਇਸ ਕà©à¨¦à¨°à¨¤à©€ ਆਵਾਸ ਸਥਾਨ ਵਿੱਚ ਦà©à¨¨à¨¿à¨† ਦੀ ਕà©à©±à¨² ਟਾਰ ਆਬਾਦੀ ਦੀ ਅੱਧੀ ਆਬਾਦੀ ਇੱਥੇ ਪਾਈ ਜਾਂਦੀ ਹੈ, ਜੋ ਲਗà¨à¨— 1300 ਹੈ। ਪਰ ਕੇਵਲ ਟਾਰ ਹੀ ਰਾਜਮਲਾ ਦਾ ਆਕਰਸ਼ਨ ਨਹੀਂ ਹੈ। ਇੱਥੋ ਦੇ ਦਿੱਲ ਨੂੰ ਮੋਹ ਲੈਣ ਵਾਲੇ ਪਹਾੜੀ ਦà©à¨°à¨¿à¨¶à¨†à¨‚ ਦੀ ਖà©à¨¬à¨¸à©à¨°à¨¤à©€ ਵੀ ਤà©à¨¹à¨¾à¨¨à©‚à©° ਇੱਥੇ ਹੀ ਹਮੇਸ਼ਾ ਰਹਿਣ ਲਈ ਆਖਦੀ ਹੈ!
ਮà©à©°à¨¨à¨¾à¨° ਪਹà©à©°à¨šà¨£ ਲਈ :
- ਸੜਕ ਦà©à¨µà¨¾à¨°à¨¾ : ਗੋਵਾ ਦੇ ਕà©à¨ ਪਰਯਟਨ ਸਥਲਾਂ ਤੋ ਦੂਰੀ : 930 ਕਿਲੋਮੀਟਰ, ਚੇੰਨਈ : 600 ਕਿਲੋਮੀਟਰ, ਮਲਮਪà©à¨œà¨¾ : 230 ਕਿਲੋਮੀਟਰ, ਕੋਡੈਕਨਾਲ : 195 ਕਿਲੋਮੀਟਰ, ਕà©à¨®à¨°à¨•à¨® : 160 ਕਿਲੋਮੀਟਰ, ਟੋਪ ਸਟੇਸ਼ਨ : 34 ਕਿਲੋਮੀਟਰ, ਆਨਾਮà©à¨¡à©€ : 20 ਕਿਲੋਮੀਟਰ
- ਨਜ਼ਦੀਕੀ ਰੇਲਵੇ ਸਟੇਸ਼ਨ : ਕੌਟਯਮ ਰੇਲਵੇ ਸਟੇਸ਼ਨ, ਇੱਥੋ 142 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ 130 ਕਿਲੋਮੀਟਰ ਦੂਰ ਅਤੇ ਤਾਮਿਲਨਾਡੂ ਦਾ ਮਦà©à¨°à¨ˆ ਹਵਾਈਅੱਡਾ, ਇੱਥੋ 142 ਕਿਲੋਮੀਟਰ ਦੂਰ।
|
|
|
|
|
|
|
|
|
|
|
|
|
|
|
|
|