(ਮà©à©°à¨¨à¨¾à¨° ਤੋ 18 ਕਿਲੋਮੀਟਰ) : 2000 ਮੀਟਰ ਦੀ ਉੱਚਾਈ ਤੋ ਢਿੱਗਣ ਵਾਲਾ ਇਹ à¨à¨°à¨¨à¨¾ ਮà©à©°à¨¨à¨¾à¨° ਤੋ ਤੇੱਕਡਿ ਜਾਉਣ ਵਾਲੇ ਰੱਸਤੇ ਵਿੱਚ ਪੈੰਦਾ ਹੈ। ਇਹ ਸਥਾਨ ਮਨੋਰਮ ਪੱਛਮੀ ਪਹਾੜਾਂ ਵਿੱਚ ਸਥਿਤ ਹੈ ਅਤੇ ਤੇੱਕਡਿ ਵਿੱਚ ਪੇਰਿਯਾਰ ਦੇ ਵਨ ਜੀਵ ਅਸਥਾਨ ਜਾਉਣ ਦੇ ਰੱਸਤੇ ਵਿੱਚ ਆਰਾਮ ਕਰਨ ਲਈ ਆਦਰਸ਼ ਸਥਾਨ ਹੈ।
|