Trade Media
     

ਪਕਸ਼ੀਪਾਤਾਲਮ : ਜੰਗਲੀ ਜੀਵਾਂ ਵਿੱਚ ਰੂਚੀ ਰੱਖ


ਸਥਾਨ : ਤਿਰੂਨੇੱਲੀ ਤੋ 7 ਕਿਲੋਮੀਟਰ ਦੂਰ ਉੱਤਰ ਪੂਰਬ ਵੱਲ, ਮਾਨੰਤਵਾਡੀ ਤੋ 32 ਕਿਲੋਮੀਟਰ ਅਤੇ ਕਲਪੇੱਟਾ ਤੋ 66 ਕਿਲੋਮੀਟਰ ਦੂਰ ਉੱਤਰੀ ਕੇਰਲ ਦੇ ਵਾਯਨਾਡ ਜਿਲà©à¨¹à©‡ ਵਿੱਚ ਸਥਿਤ।

ਉੱਚਾਈ : ਸਮà©à©°à¨¦à¨° ਤੱਲ ਤੋ 1740 ਮੀਟਰ ।

ਕੇਰਲ ਦਾ ਉੱਤਰੀ ਪਰਵਤੀ ਜਿਲà©à¨¹à¨¾ ਸੰਘਨੇ ਨਮ ਪਣਪਾਤੀ ਜੰਗਲਾਂ ਨਾਲ ਢਕਿਆ ਹੋਇਆ ਹੈ। ਹਾਥੀ, ਚੀਤਾ, ਸ਼ੇਰ, ਬਨਵਿਲਾਡ, ਗੰਧਬਿਲਾਵ, ਬਾਈਸਨ, ਮੋਰ ਅਤੇ ਹੋਰ ਕਈ ਤਰà©à¨¹à¨¹à¨¾à¨‚ ਦੀ ਪà©à¨°à¨œà¨¾à¨¤à¨¿à¨†à¨‚ ਦੇ ਪੰਛੀ ਵੇਖੇ ਜਾ ਸਕਦੇ ਹਨ। ਇਸ ਇਲਾਕੇ ਦੀ ਜੰਗਲੀ ਸ਼ਾਂਤੀ ਵਿੱਚ ਸਮà©à©°à¨¦à¨° ਤੱਲ ਤੋ 1740 ਮੀਟਰ ਦੀ ਉੱਚਾਈ ਤੇ ਇੱਕ ਸੋਹਣਾ ਕà©à¨¦à¨°à¨¤à©€ ਦà©à¨°à¨¿à¨¶à¨†à¨‚ ਵਾਲਾ ਛੋਟਾ ਜਿਹਾ ਪਕਸ਼ੀਪਾਤਾਲਮ  ਸਥਿਤ ਹੈ।

ਪਕਸ਼ੀਪਾਤਾਲਮ  ਦੇ ਨਾਂ ਤੋ ਹੀ ਸਾਫ ਹà©à©°à¨¦à¨¾ ਹੈ ਕਿ ਇਹ ਸਥਾਨ ਪੰਛਿਆਂ ਦੇ ਮਾਮਲੇ ਵਿੱਚ ਬਹà©à¨¤ ਹੀ ਧਨੀ ਹੈ। ਇੱਥੇ ਅਛੂਤੇ ਜੰਗਲ, ਸਰੋਵਰ ਅਤੇ ਸਿੱਧੀ ਢਲਾਨ ਵਾਲੀ ਪਹਾੜਿਆਂ ਮਿੱਲਜà©à©±à¨² ਕੇ ਇਸਨੂੰ ਟà©à¨°à©ˆà¨•à¨¿à©°à¨— ਲਈ ਆਦਰਸ਼ ਸਥਾਨ ਬਣਾਉੰਦੀਆ ਹਨ। ਇੱਥੇ ਇੱਕ ਗà©à¨«à¨¾ ਹੈ ਜਿਸਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਕਿ ਪà©à¨°à¨¾à¨šà©€à¨¨ ਕਾਲ ਵਿੱਚ ਰਿਸ਼ੀ ਮੂਨੀ ਇਸਦੀ ਵਰਤੋ ਤੱਪ ਕਰਨ ਲਈ ਕਰਦੇ ਸਨ। ਇਹ ਗà©à¨«à¨¾ ਪਰਯਟਕਾਂ ਲਈ ਵਿਸ਼ੇਸ਼ ਆਕਰਸ਼ਨ ਦਾ ਕੇੰਦਰ ਹੈ।

ਨੇੜੇ ਹੀ ਇੱਕ ਕà©à¨°à©à¨µà¨¾à¨¦à©€à¨ª ਨਾਂ ਦਾ ਟਾਪੂ ਹੈ ਜੋ ਆਪਣੇ ਦà©à¨°à¨²à©±à¨­ ਪਰਿਆਵਰਨ ਲਈ ਜਾਣਿਆ ਜਾਂਦਾ ਹੈ। ਮਾਨੰਤਵਾਡੀ ਤੋ 17 ਕਿਲੋਮੀਟਰ ਦੂਰ ਕà©à¨°à©à¨µà¨¾à¨¦à©€à¨ª 950 à¨à¨•à¨¡ ਵਿੱਚ ਕਾਬਿਨੀ ਦਰਿਆ ਦੇ ਤੱਟ ਤੇ ਫੈਲਿਆ ਇੱਕ ਸਦਾਬਹਾਰ ਜੰਗਲ ਹੈ। ਇੱਥੇ ਦà©à¨°à¨²à©±à¨­ ਪੰਛੀ, ਆਰਕਿਡ ਅਤੇ ਕਈ ਵਿਭਿੰਨ ਪà©à¨°à¨•à¨¾à¨° ਦੀ ਜੜੀ ਬੂਟਿਆਂ ਪਾਇਆ ਜਾਂਦੀਆ ਹਨ।

ਇੱਥੇ ਪਹà©à©°à¨šà¨£ ਲਈ :
ਪਕਸ਼ੀਪਾਤਾਲਮ  ਤਿਰੂਨੇੱਲੀ ਤੋ 7 ਕਿਲੋਮੀਟਰ ਦੂਰ ਸਥਿਤ ਹੈ, ਜਿੱਥੇ ਪਹà©à©°à¨šà¨£ ਲਈ ਕੇਵਲ ਟà©à¨°à©ˆà¨•à¨¿à©°à¨— ਦੀ ਇੱਕਲਾ ਵਿਕਲਪ ਹੈ। ਤਿਰੂਨੇੱਲੀ ਮਾਨੰਤਵਾਡੀ ਤੋ ਲਗਭਗ 32 ਕਿਲੋਮੀਟਰ ਦੂਰ ਹੈ।
  • ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਮਾਨੰਤਵਾਡੀ ਤੋ ਲਗਭਗ 106 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ, ਕੋਯੀਕੋੜ ਸ਼ਹਿਰ ਤੋ ਲਗਭਗ 23 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia