ਸਥਾਨ : ਤਿਰੂਵਨੰਤਪà©à¨°à¨® ਤੋ 32 ਕਿਲੋਮੀਟਰ ਦੂਰ ।
ਕà©à¨ ਦà©à¨°à¨²à©±à¨ ਔਸ਼ਧਿਆਂ ਦਾ ਸੰਗà©à¨°à¨¹à¨¿ ਸਥਾਨ ਨੇੱਯਾਰ ਡੈਮ ਇੱਕ ਮਸ਼ਹੂਰ ਪਿਕਨਿਕ ਸਪਾਟ ਹੈ, ਜਿੱਥੇ ਸੋਹਣੇ ਡੈਮ ਦੇ ਦà©à¨°à¨¿à¨¶à¨†à¨‚ ਨਾਲ ਇੱਕ à¨à©€à¨² ਵੀ ਹੈ। ਇਸ à¨à©€à¨² ਦਾ ਨਿਰਮਾਣ ਡੈਮ ਵਿੱਚ ਨੇੱਯਾਰ ਨਦੀ ਦੇ ਪਾਣੀ ਦੇ ਇੱਕਠਾ ਹੋਣ ਕਾਰਣ ਹੋਇਆ ਹੈ। ਇੱਥੋ ਦਾ ਗà©à©œà¨¾ ਨੀਲਾ ਪਾਣੀ ਪਰਯਟਕਾਂ ਨੂੰ ਬੋਟਿੰਗ ਲਈ ਬਹà©à¨¤ ਲà©à¨à¨¾à¨‰à©°à¨¦à¨¾ ਹੈ।
ਡੈਮ, ਨੇੱਯਾਰ ਜੰਗਲੀ ਜੀਵ ਅਸਥਾਨ ਦਾ ਹੀ ਹਿੱਸਾ ਹੈ, ਜੋ à¨à¨¶à¨¿à¨†à¨ˆ ਹਾਥੀ, ਚੀਤਾ, ਸ਼ੇਰ, ਸਲੇੰਡਰ ਲੋਰਿਸ ਅਤੇ ਕਿੰਗ ਕੋਬਰਾ, ਤਰਾਵਨਕੋਰ, ਕਛੂਆ ਜਿਹੇ ਸਰੀਸੱਪ ਦੀ ਸੌ ਤੋ ਵੀ ਵੱਧ ਜੰਤੂ ਪà©à¨°à¨œà¨¾à¨¤à¨¿à¨†à¨‚ ਦਾ ਬਸੇਰਾ ਹੈ। ਡੈਮ ਸਥਾਨ ਤੇ ਮਗਰਮੱਛ ਪà©à¨°à¨œà¨¨à¨¨ ਕੇੰਦਰ ਅਤੇ ਲਾਯਨ ਸਫਾਰੀ ਪਾਰਕ ਵੀ ਸਥਿਤ ਹੈ।
ਇੱਥੇ ਪਹà©à©°à¨šà¨£ ਲਈ :
ਡੈਮ ਸਥਾਨ ਤੱਕ ਪਹà©à©°à¨šà¨£ ਲਈ ਇੱਕ ਵਾਹਨ ਮਾਰਗ ਹੈ ਜੋ ਤਿਰੂਵਨੰਤਪà©à¨°à¨® ਸ਼ਹਿਰ ਤੋ ਨਿਯਮਤ ਬੱਸ ਸੇਵਾ ਨਾਲ ਜà©à©œà¨¿à¨† ਹੋਇਆ ਹੈ।
- ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪà©à¨°à¨®, ਲਗà¨à¨— 32 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਲਗà¨à¨— 38 ਕਿਲੋਮੀਟਰ ਦੂਰ।