Trade Media
     

ਪੀਚੀ - ਵਾਯਨੀ ਜੰਗਲੀ ਜੀਵ ਅਸਥਾਨ


ਤà©à¨°à¨¿à¨¶à©‚ਰ ਜਿਲà©à¨¹à©‡ ਵਿੱਚ ਸਥਿਤ ਪੀਚੀ - ਵਾਯਨੀ  ਜੰਗਲੀ ਜੀਵ ਅਸਥਾਨ ਕà©à¨¦à¨°à¨¤ ਪà©à¨°à©‡à¨®à¨¿à¨†à¨‚ ਲਈ ਆਦਰਸ਼ ਸਥਾਨ ਹੈ।

1958 ਵਿੱਚ ਸਥਾਪਿਤ 125 ਵਰਗ ਕਿਲੋਮੀਟਰ ਖੇਤਰਫੱਲ ਵਾਲਾ ਇਹ ਜੀਵ ਅਸਥਾਨ ਤà©à¨°à¨¿à¨¶à©‚ਰ ਸ਼ਹਿਰ ਤੋ ਪੂਰਬ ਵੱਲ 20 ਕਿਲੋਮੀਟਰ ਦੂਰ ਪੀਚੀ ਅਤੇ ਵਾਯਨੀ  ਡੈਮ ਦੀ ਜਲ ਪà©à¨°à¨£à¨¾à¨²à©€ ਵਿੱਚ ਸਥਿਤ ਹੈ। ਇਹ ਜੀਵ ਅਸਥਾਨ ਪਲਪੱਨੀ-ਨੇੱਲਿਯਮਪਤਿ ਜੰਗਲ ਦਾ ਇੱਕ ਹਿੱਸਾ ਹੈ ਅਤੇ ਇਹ ਚਿੱਮਿਨੀ ਜੀਵ ਅਸਥਾਨ ਦੀ ਉੱਤਰੀ ਸੀਮਾ ਦਾ ਨਿਰਮਾਣ ਕਰਦਾ ਹੈ।

ਭਾਰੀ ਮਾਤਰਾ ਵਿੱਚ ਬਨਸਪਤਿਆਂ ਅਤੇ ਜੰਤੂਆਂ ਦੀ ਪà©à¨°à¨œà¨¾à¨¤à¨¿à¨†à¨‚ ਅਤੇ ਇੱਕ à¨à©€à¨² ਵਾਲਾ ਇਹ ਸਥਾਨ ਕà©à¨¦à¨°à¨¤ ਪà©à¨°à©‡à¨®à¨¿à¨†à¨‚ ਲਈ ਵਰਦਾਨ ਹੈ। ਇੱਥੇ ਸਥਿਤ à¨à©€à¨² ਵਿੱਚ ਤà©à¨¸à©€ ਬੋਟਿੰਗ ਦਾ ਆਨੰਦ ਲੈ ਸਕਦੇ ਹੋ। ਇਸ ਜੀਵ ਅਸਥਾਨ ਵਿੱਚ 50 ਤੋ ਵੱਧ ਪà©à¨°à¨œà¨¾à¨¤à¨¿à¨†à¨‚ ਦੇ ਆਰਕਿਡਸ, ਅਨਗਿਣਤ ਦà©à¨°à¨²à©±à¨­ ਜੜੀ ਬੂਟਿਆਂ, ਟੀਕ ਪਾਠਜਾਂਦੇ ਹਨ। ਜੀਵ ਵਿਵਿਧਤਾ ਦੇ ਤਹਿਤ ਇੱਥੇ 25 ਤੋ ਵੱਧ ਸੱਤਨਧਾਰਿਆਂ ਦੀ ਪà©à¨°à¨œà¨¾à¨¤à¨¿à¨†à¨‚ ਪਾਇਆ ਜਾਂਦੀਆ ਹਨ, ਜਿਨà©à¨¹à¨¾à¨‚ ਵਿੱਚ ਚੀਤਾ, ਜੰਗਲੀ ਬਿੱਲੀ, ਸਾੰਬਰ ਹਿਰਣ, ਬਾਰਕਿੰਗ ਡੀਅਰ, ਸਪਾਟੇਡ ਡੀਅਰ, ਇੰਡੀਅਨ ਬਾਈਸਨ ਅਤੇ à¨à¨¶à¨¿à¨†à¨ˆ ਹਾਥੀ ਸ਼ਾਮਲ ਹਨ। ਇੱਥੇ 100 ਤੋ ਵੀ ਵੱਧ ਪੱਛਿਆਂ ਦੀ ਪà©à¨°à¨œà¨¾à¨¤à¨¿à¨†à¨‚ ਅਤੇ ਕਈ ਹੋਰ ਤਰà©à¨¹à¨¹à¨¾à¨‚ ਦੇ ਸੱਪ ਅਤੇ ਕਿਰਲਿਆਂ ਪਾਇਆਂ ਜਾਂਦੀਆ ਹਨ।

ਜੀਵ ਅਸਥਾਨ ਦੀ ਸੱਭ ਤੋ ਉੱਚੀ ਚੋਟੀ 923 ਮੀਟਰ ਉੱਚੀ ਪੋੰਮà©à¨¡à¨¿ ਹੈ। ਇੱਥੇ ਔਸਤ ਸਲਾਨਾ ਮੀਂਹ 3000 ਮਿਲੀਮੀਟਰ ਹà©à©°à¨¦à¨¾ ਹੈ।

ਪਰਯਟਕਾਂ ਦੇ ਠਹਿਰਣ ਦੀ ਵਿਵਸਥਾ ਰੇਸਟ ਹਾਉਸ ਅਤੇ ਪੀਚੀ ਦੇ ਸੂਚਣਾ ਕੇੰਦਰ ਵਿੱਚ ਉਪਲਬਧ ਹੈ।

ਇੱਥੇ ਪਹà©à©°à¨šà¨£ ਲਈ :
  • ਸੜਕ ਮਾਰਗ ਦà©à¨µà¨¾à¨°à¨¾ : ਤà©à¨°à¨¿à¨¶à©‚ਰ ਤੋ ਪੀਚੀ ਲਈ ਸਿੱਧੀ ਬੱਸ ਸੇਵਾ ਹੈ।
  • ਨਜ਼ਦੀਕੀ ਰੇਲਵੇ ਸਟੇਸ਼ਨ : ਤà©à¨°à¨¿à¨¶à©‚ਰ
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 98 ਕਿਲੋਮੀਟਰ ਦੂਰ।

ਵਧੇਰੇ ਜਾਣਕਾਰੀ ਲਈ, ਸੰਪਰਕ ਕਰੋ :
ਮà©à©±à¨– ਵਨ ਸà©à¨°à©±à¨–ਿਅਕ (ਵਨ ਜੀਵ)
ਤਿਰੂਵਨੰਤਪà©à¨°à¨® 696014
ਟੇਲੀਫੈਕਸ : + 91 471 322217

ਦੀ ਵਾਈਲਡ ਲਾਈਫ ਵਾਰਡਨ
ਪੀਚੀ ਜੰਗਲੀ ਜੀਵ ਅਸਥਾਨ, ਪੀਚੀ ਡਾਕਖਾਨਾ
ਤà©à¨°à¨¿à¨¶à©‚ਰ ਜਿਲà©à¨¹à¨¾
ਫੋਨ : + 91 487 228201


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia