Trade Media
     

ਤੱਤੇਕਾਡ ਪੰਛੀ ਵਿਹਾਰ


ਸਥਿਤ : ਮੱਧ ਕੇਰਲ ਦੇ ਇਡà©à©±à¨•à©€ ਜਿਲà©à¨¹à©‡ ਵਿੱਚ ਦੇਵੀਕà©à¨²à¨® ਤਾਲà©à¨•à¨¾ ਵਿੱਚ ਸਥਿਤ ਤੱਤੇਕਾਡ, ਕੋਚੀ ਸ਼ਹਿਰ ਤੋ 58 ਕਿਲੋਮੀਟਰ ਅਤੇ à¨à¨°à¨¨à¨¾à¨•à©à©±à¨²à¨® ਜਿਲà©à¨¹à©‡ ਦੇ ਕੋਦਮੰਗਲਮ ਤੋ 13 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਹੈ।

ਤੱਟੇਕਾੱਡ ਉਸ਼ਣਕਟੀਬੰਧੀਠਸਦਾਬਹਾਰ ਅਤੇ ਪੱਤà¨à©œ ਜੰਗਲੀ ਖੇਤਰ ਦੇ ਤਹਿਤ ਆਉੰਦਾ ਹੈ। ਇੱਥੇ ਕà©à¨ ਘਾਹ ਦੇ ਮੈਦਾਨ ਵੀ ਪਾਠਜਾਂਦੇ ਹਨ। ਇਸ ਪੰਛੀ ਵਿਹਾਰ ਦੀ ਪà©à¨°à¨¸à¨¿à©±à¨§à©€ ਅੰਤਰਰਾਸ਼ਟਰੀ ਸਤੱਰ ਤੇ ਮਸ਼ਹੂਰ ਪੱਛੀ ਵਿਗਿਆਨਿਕ ਡਾ ਸਲੀਮ ਅਲੀ ਨਾਲ ਜà©à©œà©€ ਹੋਈ ਹੈ। 1930 ਦੇ ਸ਼à©à¨°à©‚ਵਾਤੀ ਦੌਰ ਵਿੱਚ ਤà©à¨°à¨¾à¨µà¨£à¨•à©‹à¨° ਦੇ ਆਪਣੇ ਪੰਛੀ ਸਰਵੇਖਣ ਦੇ ਦੌਰਾਨ ਉਹਨਾਂ ਨੇ ਪਾਇਆ ਕਿ ਇਹ ਸਥਾਨ ਪੰਛਿਆ ਦੀ ਪà©à¨°à¨œà¨¾à¨¤à©€ ਵਿਵਿਧਤਾ ਦੇ ਮਾਮਲੇ ਵਿੱਚ ਬਹà©à¨¤ ਹੀ ਧਨੀ ਹੈ ਅਤੇ ਉਹਨਾਂ ਨੇ ਇਸਨੂੰ ਪੰਛੀ ਵਿਹਾਰ ਦੇ ਰੂਪ ਵਿੱਚ ਘੋਸ਼ਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸ ਲਈ ਪੰਛੀ ਵਿਹਾਰ ਦੇ ਨਿਰਮਾਣ ਵਿੱਚ ਉਹਨਾਂ ਦੀ ਭੂਮਿਕਾ ਬਹà©à¨¤ ਹੀ ਮਹਤੱਵਪੂਰਣ ਰਹੀ ਹੈ। ਇੱਥੇ 300 ਤੋ ਵੀ ਵੱਧ ਕਿਸਮਾਂ ਦੀ ਚਿੜਿਆਂ ਪਾਇਆ ਜਾਂਦੀਆ ਹਨ।

25 ਵਰਗ ਕਿਲੋਮੀਟਰ ਤੱਕ ਫੈਲਿਆ ਇਹ ਜੀਵ ਅਸਥਾਨ ਕਿਸੇ ਟਾਪੂ ਦੀ ਤਰà©à¨¹à¨¹à¨¾à¨‚ ਪੇਰਿਯਾਰ ਨਦੀ ਦੀ ਸਹਾਇਕ ਨਦੀਆਂ ਦੇ ਮੱਧ ਸਥਿਤ ਹੈ। ਸ਼à©à¨°à©€à¨²à©°à¨•à¨¨ ਫà©à¨°à¨¾à¨—ਮਾਉਥ, ਰੈਕੇਟ ਟੇਲਡ ਡਰੋੰਗੋ, ਬà©à¨°à¨¾à©°à¨œà¨¡ ਡਰੋੰਗੋ, ਵਹਾਈਟਬੇਲਾਈਡ ਟà©à¨°à©€à¨ªà©€, ਸ਼ਮਾ, ਪੀਲੀ-ਭੂਰੀ ਬà©à¨²à¨¬à©à¨², ਰੂਫਸ ਬੈਬਲਰ, ਮਾਲਾਬਾਰ ਗà©à¨°à©‡ ਹਾਰਨਬਿਲ ਜਿਹੀ ਚਿੜਿਆਂ ਇੱਥੇ ਬੜੀ ਆਸਾਨੀ ਨਾਲ ਵਿੱਖ ਜਾਂਦੀਆ ਹਨ।

ਤੱਤੇਕਾੱਡ ਵਿੱਚ ਟੀਕ, ਰੋਜਵੂੱਡ, ਮਹੋਗਨੀ ਦੇ ਸੰਘਣੇ ਬਗਾਨ ਵੀ ਹਨ। ਇੱਥੋ ਦੇ ਸੰਘਣੇ ਜੰਗਲਾਂ ਵਿੱਚ ਸਤੱਨਧਾਰਿਆਂ ਦੀ 28 ਪà©à¨°à¨œà¨¾à¨¤à¨¿à¨†à¨‚ ਅਤੇ ਸਰੀਸੱਪ ਦੀ 9 ਪà©à¨°à¨œà¨¾à¨¤à¨¿à¨†à¨‚ ਵੀ ਪਾਇਆਂ ਜਾਂਦੀਆ ਹਨ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਆਲà©à¨µà¨¾, ਇੱਥੋ ਲਗਭਗ 48 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 44 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia