Trade Media
     

ਮà©à©±à¨¤à©°à¨—ਾ - ਜੰਗਲੀ ਜੀਵਾਂ ਵਿੱਚ ਰੂਚੀ ਰੱਖਣ ਵà¨


ਸਥਾਨ : ਉੱਤਰੀ ਕੇਰਲ ਦੇ ਵਾਯਨਾਡ ਜਿਲà©à¨¹à©‡ ਵਿੱਚ ਸà©à©±à¨²à¨¤à¨¾à¨¨ ਬਤੇਰੀ ਤੋ 16 ਕਿਲੋਮੀਟਰ।

ਘà©à©°à¨®à¨£ ਦਾ ਸਹੀ ਸਮਾਂ : ਜੂਨ ਤੋ ਅਕਤੂਬਰ

ਆਕਰਸ਼ਨ : ਆਰਾਮ ਨਾਲ ਘà©à©°à¨®à¨¦à©‡ ਹੋਠਹਾਥੀ, ਹਿਰਣ ਆਦਿ।

ਮà©à©±à¨¤à©°à¨—ਾ, ਜੰਗਲੀ ਹਾਥਿਆਂ ਨੂੰ ਵੇਖਣ ਲਈ ਆਦਰਸ਼ ਸਥਾਨ ਹੈ, ਜੋ ਪੜà©à¨¹à©‹à¨¸à©€ ਰਾਜ ਕਰਨਾਟਕ ਅਤੇ ਤਮਿਲਨਾਡੂ ਵਿੱਚ ਫੈਲੇ ਆਰਕਸ਼ਿਤ ਜੰਗਲੀ ਖੇਤਰਾਂ ਦੇ ਨੇਟਵਰਕ ਨਗਰਹੋਲ ਨੈਸ਼ਨਲ ਪਾਰਕ ਅਤੇ ਬਾੰਦੀਪà©à¨° ਟਾਈਗਰ ਰਿਸਰਵ, ਨਾਲ ਜà©à©œà¨¿à¨† ਹੋਇਆ ਹੈ। 345ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਇਲਾਕਾ ਜੀਵਾਂ ਅਤੇ ਬਨਸਪਤਿਆਂ ਦੇ ਮਾਮਲੇ ਵਿੱਚ ਬਹà©à¨¤ ਧਨੀ ਹੈ ਅਤੇ ਪà©à¨°à¨¾à¨œà©ˆà¨•à¨Ÿ à¨à¨²à¨¿à¨«à©ˆà©°à¨Ÿ ਦੇ ਤਹਿਤ ਆਉੰਦਾ ਹੈ।

ਇੱਥੇ ਹਾਥੀ ਆਰਾਮ ਨਾਲ ਘà©à©°à¨®à¨¦à©‡ ਹਨ ਅਤੇ ਕਦੀ ਕਦੀ ਤà©à¨¸à©€ ਇੱਥੇ ਚੀਤੇ ਦੇ ਵੀ ਦਰਸ਼ਨ ਕਰ ਸਕਦੇ ਹੋ। ਇੱਥੇ ਕਈ ਪà©à¨°à¨œà¨¾à¨¤à¨¿à¨†à¨‚ ਦੇ ਹਿਰਣ, ਬਾੰਦਰ, ਚਿੜਿਆਂ ਵੀ ਪਾਈ ਜਾਂਦੀਆ ਹਨ। ਇੱਥੋ ਦੇ ਰà©à©±à¨– ਅਤੇ ਪੌਦੇ ਵਿਸ਼ੇਸ਼ ਰੂਪ ਤੋ ਦੱਖਣ ਭਾਰਤੀ ਨਮ ਪਰਣਪਾਤੀ ਅਤੇ ਪੱਛਮੀ ਘਾਟ ਦੇ ਅੱਧ-ਸਦਾਬਹਾਰ ਪà©à¨°à¨•à¨¾à¨° ਦੇ ਹਨ। ਸੜਕ ਮਾਰਗ ਤੋ ਮà©à©±à¨¤à©°à¨—ਾ ਅਤੇ ਅੱਗੇ ਦੀ ਯਾਤਰਾ ਵਿੱਚ ਤà©à¨¸à©€ ਸਵਤੰਤਰ ਰੂਪ ਨਾਲ ਘà©à©°à¨®à¨¦à©‡ ਹੋਠਜੀਵਾਂ ਦੇ ਦਰਸ਼ਨ ਕਰ ਸਕਦੇ ਹੋ। ਵਨ ਵਿਭਾਗ ਦà©à¨µà¨¾à¨°à¨¾ ਹਾਥੀ ਦੀ ਸਵਾਰੀ ਦਾ ਇੰਤਜਾਮ ਕੀਤਾ ਜਾਂਦਾ ਹੈ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਸà©à©±à¨²à¨¤à¨¾à¨¨ ਬਤੇਰੀ ਤੋ ਸੜਕ ਮਾਰਗ ਦà©à¨µà¨¾à¨°à¨¾ ਲਗਭਗ 97 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ, ਸà©à©±à¨²à¨¤à¨¾à¨¨ ਬਤੇਰੀ ਤੋ ਲਗਭਗ 120 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia