ਸਥਾਨ : ਤਿਰੂਵਨੰਤਪà©à¨°à¨® ਸ਼ਹਿਰ ਤੋ ਲਗà¨à¨— 50ਕਿਲੋਮੀਟਰ ਦੂਰ ਦੱਖਣੀ ਕੇਰਲ ਦੇ ਤਿਰੂਵਨੰਤਪà©à¨°à¨® ਜਿਲà©à¨¹à©‡ ਦੇ ਪੋੰਮà©à¨¡à¨¿ ਦੇ ਰਸਤੇ ਤੇ ਸਥਿਤ ਹੈ।
ਪੇੱਪਾਰਾ ਜੰਗਲੀ ਜੀਵ ਅਸਥਾਨ, ਤਿਰੂਵਨੰਤਪà©à¨°à¨® ਸ਼ਹਿਰ ਦੀ ਬਾਹਰੀ ਸੀਮਾ ਤੇ ਸਥਿਤ ਹੈ, ਜੋ ਪੱਛਮੀ ਘਾਟ ਵਿੱਚ 53 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ, ਜਿਸਦੀ ਸਥਾਪਨਾ 1938 ਵਿੱਚ ਕੀਤੀ ਗਈ ਸੀ। ਇਹ ਇੱਕ ਆਕਰਸ਼ਕ ਡੈਮ ਸਥਾਨ ਹੈ। ਸੰਘਣੇ ਜੰਗਲੀ ਖੇਤਰ, ਸਾਫ ਜੱਲਧਾਰਾਵਾਂ ਅਤੇ ਚਟਾਨੀ à¨à©‚ਮੀ ਇਸਨੂੰ ਰੌਮਾਂਚਕ ਅà¨à¨¿à¨†à¨¨à¨¾à¨‚ ਲਈ ਆਦਰਸ਼ ਖੇਤਰ ਬਣਾਉੰਦੇ ਹਨ।
ਇਸ ਅਸਥਾਨ ਵਿੱਚ ਸਤੱਨਪਾਈ ਜੀਵਾਂ ਦੀ ਵਿਸ਼ਾਲ ਆਬਾਦੀ ਮੌਜੂਦ ਹੈ ਅਤੇ ਇਹ ਜੰਗਲੀ ਜੀਵ ਅਤੇ ਪੰਛੀ ਪà©à¨°à©‡à¨®à¨¿à¨†à¨‚ ਲਈ ਇੱਕ ਆਕਰਸ਼ਕ ਸਥਾਨ ਦੇ ਰੂਪ ਵਿੱਚ ਉà¨à¨° ਰਿਹਾ ਹੈ। ਤà©à¨¹à¨¾à¨¨à©‚à©° ਇੱਥੇ à¨à¨¶à¨¿à¨†à¨ˆ ਹਾਥੀ, ਸਾੰਬਰ, ਚੀਤਾ, ਲਾਯਨ ਟੇਲੱਡ ਮਕਾਕ ਅਜਿਹੇ ਜੀਵਾਂ ਦੇ ਦਰਸ਼ਨ ਹੋ ਸਕਦੇ ਹਨ। ਇੱਥੇ ਤà©à¨¹à¨¾à¨¨à©‚à©° ਮਾਲਾਬਾਰ ਗà©à¨°à©‡ ਹਾਰਨਬਿਲ, ਵਹਾਈਟਬੇਲੀਡ ਟà©à¨°à©€à¨ªà©€, ਛੋਟੇ ਸਨਬਰਡ ਜਿਹੇ ਸਥਾਨਿਕ ਪੰਛੀ ਵਿੱਖ ਜਾਉਣਗੇਂ।
ਹਾਲ ਹੀ ਵਿੱਚ ਕੇਰਲ ਪਰਯਟਨ ਅਤੇ ਰਾਜ ਵਨ ਵਿà¨à¨¾à¨— ਅਤੇ ਕੇਰਲ ਜੱਨ ਵਿà¨à¨¾à¨— ਵੱਲੋ ਇੱਕ ਸੰਯà©à¨•à¨¤ ਕੋਸ਼ਿਸ਼ ਕੀਤੀ ਗਈ ਹੈ, ਜਿਸਦੇ ਤਹਿਤ ਡੈਮ ਸਥਾਨ ਨੂੰ ਵਧੇਰੇ ਸà©à©°à¨¦à¨° ਬਣਾਉਣ ਅਤੇ ਹੋਰ ਮਨੋਰੰਜਨ ਦੀ ਸà©à¨µà¨¿à¨§à¨¾à¨µà¨¾à¨‚ ਦੇ ਵਿਕਾਸ ਦੀ ਯੋਜਨਾ ਬਣਾਈ ਗਈ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪà©à¨°à¨®, ਅਸਥਾਨ ਤੋ ਲਗà¨à¨— 50 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਅਸਥਾਨ ਤੋ ਲਗà¨à¨— 56 ਕਿਲੋਮੀਟਰ ਦੂਰ।