ਸਥਾਨ : ਉੱਤਰੀ ਕੇਰਲ ਦੇ ਵਾਯਨਾਡ ਜਿਲà©à¨¹à©‡ ਦੇ ਮਾਨੰਤਵਾਡੀ ਤੋ 20 ਕਿਲੋਮੀਟਰ।
ਵਾਯਨਾਡ ਜਿਲà©à¨¹à¨¾ ਪੱਛਮੀ ਘਾਟ ਦੇ ਪਰਵਤੀ ਪਠਾਰਾਂ ਦੀ ਮੋਹਕ ਉੱਚਾਇਆਂ ਤੇ ਵਸਿਆ ਹੋਇਆ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਕੇਰਲ ਦੇ ਇਸ à¨à¨¾à¨— ਵਿੱਚ ਸੰਗਠਿਤ ਮਾਨਵ ਸà¨à¨¿à¨†à¨°à¨¾à¨š ਦੀ ਮੌਜੂਦਗੀ ਇਸਾ ਤੋ 10 ਸ਼ਤਾਬਦੀ ਪਹਿਲਾਂ ਤੋ ਸੀ।
ਬੇਗà©à¨° ਇਸੇ ਅਛੂਤੇ à¨à¨¾à¨— ਵਿੱਚ ਵਸਿਆ ਹੋਇਆ ਹੈ ਜਿੱਥੇ ਬਾਅਦ ਦਿਨਾਂ ਵਿੱਚ ਮਾਨਵ ਬਸਾਵ ਬਹà©à¨¤ ਸੀਮਿਤ ਹੋ ਗਿਆ ਹੈ। ਇਹ ਵਿà¨à¨¿à©°à¨¨ ਜੀਵਾਂ ਅਤੇ ਬਨਸਪਤਿਆਂ ਨਾਲ ਧਨੀ ਹੈ ਅਤੇ ਕà©à¨¦à¨°à¨¤ ਪà©à¨°à©‡à¨®à¨¿à¨†à¨‚ ਲਈ ਮਨਮੋਹਕ ਸਥਾਨ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੰਨੂਰ ਜਿਲà©à¨¹à©‡ ਵਿੱਚ ਤਲਸ਼ੇਰੀ, ਮਾਨੰਤਵਾਡੀ ਤੋ ਲਗà¨à¨— 80 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ ਲਗà¨à¨— 106 ਕਿਲੋਮੀਟਰ ਦੂਰ।