ਸਥਾਨ : ਮà©à©°à¨¨à¨¾à¨°, ਜਿਲà©à¨¹à¨¾ ਇਡà©à©±à¨•à©€ ਤੋ ਲਗਪਗ 60 ਕਿਲੋਮੀਟਰ ਦੂਰ।
ਕੰਡੇ ਵਹਲੀ à¨à¨¾à©œà¨¿à¨†à¨‚ ਅਤੇ ਮਰà©à¨¸à¨¥à¨²à©€ ਪà©à¨°à¨œà¨¾à¨¤à¨¿à¨†à¨‚ ਵਾਲਾ ਜੰਗਲੀ ਖੇਤਰ ਚਿੰਨਾਰ à¨à¨¾à¨°à¨¤ ਦੀ ਲà©à¨ªà¨¤ ਹੋਣ ਦੀ ਕਗਾਰ ਤੇ ਖੜੀ ਵੱਡੀ à¨à©‚ਰੀ ਗਿਲਹਰਿਆਂ ਦਾ ਵਾਸ ਸਥਾਨ ਹੈ। ਇੱਥੇ ਉਹਨਾਂ ਦੀ ਕà©à©±à¨² ਸੰਖਿਆ 200 ਤੋ ਵੀ ਘੱਟ ਰਹਿ ਗਈ ਹੈ। ਕੇਰਲ ਦੇ ਹੋਰ ਜੀਵ ਅਸਥਾਨਾਂ ਦੇ ਵਿਪਰੀਤ ਪੱਛਮੀ ਘਾਟ ਦੇ ਮੀਂਹ ਛਾਇਆ ਵਾਲਾ ਖੇਤਰ ਵਿੱਚ ਸਥਿਤ ਹੋਣ ਕਾਰਣ ਚਿੰਨਾਰ ਨੂੰ ਸਾਲ ਵਿੱਚ ਸਿਰਫ ਦੋ ਮਹੀਨੇ ਮੀਂਹ ਪà©à¨°à¨¾à¨ªà¨¤ ਹà©à©°à¨¦à¨¾ ਹੈ। ਜੰਗਲੀ ਜੀਵਾਂ ਦੇ ਮਾਮਲੇ ਵਿੱਚ ਧਨੀ ਇੱਥੋ ਦਾ ਪਰਣਪਾਤੀ ਜੰਗਲ ਟà©à¨°à©ˆà¨•à¨¿à©°à¨— ਲਈ ਆਦਰਸ਼ ਸਥਾਨ ਹੈ।
ਇੱਕ ਸੰਘਣੇ ਚੰਦਨ ਜੰਗਲ ਦਾ ਇਸਦੇ ਨੇੜੇ ਸਥਿਤ ਹੋਣਾ ਚਿੰਨਾਰ ਦੇ ਆਕਰਸ਼ਨ ਨੂੰ ਵਧਾ ਦਿੰਦਾ ਹੈ। ਨਾਲ ਹੀ ਇਸ ਸਥਾਨ ਤੇ ਗੋਰ ਅਤੇ ਹਾਥਿਆਂ ਦੇ à¨à©à©°à¨¡à¨¾à¨‚ ਨੂੰ ਵੀ ਘà©à©°à¨®à¨¦à©‡ ਹੋਠਵੇਖਿਆ ਜਾ ਸਕਦਾ ਹੈ। ਖà©à¨¶à¨• ਪਰਣਪਾਤੀ ਜੰਗਲ, ਉੱਚੇ ਸ਼ੋਲਾ ਜੰਗਲ ਅਤੇ ਕà©à¨ ਘਾਹ-à¨à©‚ਮੀ ਇਸ ਜੀਵ ਅਸਥਾਨ ਦੀ ਜੈਵ ਵਿਵਿਧਤਾ ਵਿੱਚ ਚਾਰ ਚੰਦ ਲਾਉੰਦੇ ਹਨ। ਕਰਿਮà©à¨¥à©€ ਦੇ ਚਿੰਨਾਰ ਵੱਲ ਯਾਤਰਾ ਕਰਨ ਤੇ ਤà©à¨¹à¨¾à¨¨à©‚à©° ਸੜਕ ਦੇ ਦੋਨਾਂ ਪਾਸੇ ਹਾਥੀ, ਚਿੱਤੀਦਾਰ ਹਿਰਣ, ਸਾੰਬਰ, ਹਨà©à¨®à¨¾à¨¨ ਲੰਗੂਰ ਅਤੇ ਮੋਰਾਂ ਦੇ à¨à©à©°à¨¡ ਵਿਖਾਈ ਦਿੰਦੇ ਹਨ।
ਇੱਥੈ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à©±à¨²à¨®, ਮà©à©°à¨¨à¨¾à¨° ਤੋ ਲਗà¨à¨— 130 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਮà©à©°à¨¨à¨¾à¨° ਤੋ ਲਗà¨à¨— 150 ਕਿਲੋਮੀਟਰ ਦੂਰ।