Trade Media
     

ਪੋਣਮà©à¨¡à¨¿


ਸਥਾਨ : ਦੱਖਣ ਭਾਰਤ ਦੇ ਤਿਰੂਵਨੰਤਪà©à¨°à¨® ਸ਼ਹਿਰ ਤੋ ਲਗਭਗ 61 ਕਿਲੋਮੀਟਰ ਦੂਰ।

ਉੱਚਾਈ : ਸਮà©à©°à¨¦à¨° ਤੱਲ ਤੋ 915 ਮੀਟਰ ਉੱਪਰ ।

ਤਿਰੂਵਨੰਤਪà©à¨°à¨® ਤੋ ਕà©à¨ ਕਿਲੋਮੀਟਰ ਡਰਾਈਵਿੰਗ ਦੂਰੀ ਤੇ ਸਥਿਤ ਪੋਣਮà©à¨¡à¨¿ ਇੱਕ ਮੋਹਕ ਹਿੱਲ ਰਿਸਾਰਟ ਹੈ, ਜਿੱਥੇ ਤà©à¨¸à©€ ਤੰਗ ਚੱਕਰਦਾਰ ਰੱਸਤਿਆਂ ਅਤੇ ਠੰਡੇ, ਹਰੇ-ਭਰੇ ਵਾਤਾਵਰਣ ਦਾ ਮਜਾ ਲੈ ਕਸਦੇ ਹੋ। ਕਈ ਪà©à¨°à¨•à¨¾à¨° ਦੇ ਪਹਾੜੀ ਫà©à©±à¨²à¨¾à¨‚, ਰੰਗ ਬਿਰੰਗੀ ਤਿੱਤਲਿਆਂ ਅਤੇ ਛੋਟੇ ਛੋਟੇ ਦਰਿਆਵਾਂ ਦੇ ਇਲਾਵਾ ਪੋਣਮà©à¨¡à¨¿ ਤà©à¨¹à¨¾à¨¨à©‚à©° ਟà©à¨°à¨‚ਕਿੰਗ ਲਈ ਇੱਕ ਵਧੀਆ ਸਥਾਨ ਪà©à¨°à¨¦à¨¾à¨¨ ਕਰਦਾ ਹੈ। ਇਹ ਚਾਹ ਦੇ ਬਾਗਾਂ ਅਤੇ ਧà©à©°à¨§ (ਕੋਹਰਾ) ਨਾਲ ਭਰੀ ਘਾਟਿਆਂ ਸਹਿਤ ਪੋਣਮà©à¨¡à¨¿ ਕਾਟੇਜ ਅਤੇ ਰੈਣਬਸੇਰੇ (ਡਾਰਮਿਟਰੀ à¨à¨•à©‹à¨®à©‹à¨¡à©‡à¨¶à¨¨) ਦੀ ਸà©à¨µà¨¿à¨§à¨¾ ਦੇ ਨਾਲ ਤੇਜੀ ਨਾਲ ਵਿਕਸਿਤ ਹੋਣ ਵਾਲਾ ਹਿੱਲਸਟੇਸ਼ਨ ਹੈ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪà©à¨°à¨® ਸੇੰਟਰਲ, ਇੱਥੋ ਲਗਭਗ 61 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਹਵਾਈਅੱਡਾ, ਇੱਥੋ ਲਗਭਗ 67 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia