ਬੇਪੋਰ, ਚਾਲਿਆਰ ਨਦੀ ਦੇ ਮà©à©±à¨– ਤੇ ਕੋਯੀਕੋੜ ਸ਼ਹਿਰ ਦੇ ਦੱਖਣ ਵੱਲ ਲਗà¨à¨— 10 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਤਿਹਾਸ ਵਿੱਚ ਇਸ ਸਥਾਨ ਦਾ ਵਿਸ਼ੇਸ਼ ਸਥਾਨ ਹੈ ਜੋ ਪà©à¨°à¨®à©à©±à¨– ਬੰਦਰਗਾਹ, ਫਿਸ਼ਿੰਗ ਹਾਰਬਰ ਲਈ ਜਾਣਿਆ ਜਾਂਦਾ ਹੈ, ਨਾਲ ਹੀ ਪà©à¨°à¨¾à¨£à©‡ ਜਮਾਨੇ ਵਿੱਚ ਇਹ ਅਰਬੀ ਅਤੇ ਚੀਨੀ ਵਪਾਰਿਆਂ ਅਤੇ ਬਾਅਦ ਵਿੱਚ ਯੂਰੋਪੀ ਵਪਾਰਿਆਂ ਲਈ ਵਪਾਰਿਕ ਅਤੇ ਸਮà©à©°à¨¦à¨° ਤੱਟੀ ਕੇੰਦਰ ਰਿਹਾ ਹੈ। ਬੰਦਰਗਾਹ ਅਤੇ ਵਪਾਰਿਕ ਕੇੰਦਰ ਦੇ ਰੂਪ ਵਿੱਚ ਪà©à¨°à¨¸à¨¿à©±à¨§ ਹੋਣ ਦੇ ਤà©à¨°à©°à¨¤ ਬਾਅਦ ਹੀ ਬੇਪੋਰ, ਜਹਾਜ ਨਿਰਮਾਣ ਦਾ ਵੀ ਪà©à¨°à¨¸à¨¿à©±à¨§ ਕੇੰਦਰ ਬਣ ਗਿਆ, ਕਿਉਕਿ ਪੱਛਮੀ à¨à¨¶à¨¿à¨†à¨ˆ ਵਪਾਰਿਆਂ ਦੇ ਵਿੱਚ ਇੱਥੋ ਦੇ ਜਹਾਜਾਂ ਦੀ ਕਾਫੀ ਮੰਗ ਸੀ। ਬੇਪੋਰ ਵਿੱਚ ਸਥਿਤ ਜਹਾਜ ਨਿਰਮਾਣ ਯਾਰਡ ਲਗà¨à¨— 1500 ਸਾਲ ਪà©à¨°à¨¾à¨£à¨¾ ਹੈ ਅਤੇ ਇੱਥੋ ਦੇ ਕਾਰੀਗਰਾਂ ਦੀ ਕਾਰੀਗਰੀ ਦਾ ਕੋਈ ਜਵਾਬ ਨਹੀਂ ਹੈ।
ਪਾਰੰਪਰਿਕ ਰੂਪ ਤੋ ਜਹਾਜਾਂ ਦੀ ਖਰੀਦਾਰੀ ਵਿੱਚ ਅਰਬ ਨਿਵਾਸਿਆਂ ਦਾ ਵੱਡਾ ਹਿੱਸਾ ਰਿਹਾ ਹੈ। ਉਹ ਆਪਣੀ ਜਰੂਰਤਾਂ ਦੇ ਅਨà©à¨¸à¨¾à¨° ਆਰਡਰ ਦਿੰਦੇ ਸੀ। ਆਧà©à¨¨à¨¿à¨• ਜਹਾਜ ਨਿਰਮਾਣ ਪà©à¨°à¨•à¨¿à¨°à¨¿à¨† ਦੇ ਵਿਪਰੀਤ ਪਹਿਲਾਂ ਬਲੂਪà©à¨°à¨¿à©°à¨Ÿ ਅਤੇ ਮਸ਼ੀਨਰੀ ਤਿਆਰ ਕੀਤੀ ਜਾਂਦੀ ਸੀ ਅਤੇ ਫੇਰ ਬਨਾਉਣ ਦਾ ਕੱਮ ਸ਼à©à¨°à©‚ ਕੀਤਾ ਜਾਂਦਾ ਸੀ, ਬੇਪੋਰ ਵਿੱਚ ਹਰੇਕ ਚੀਜ ਜਹਾਜ ਬਨਾਉਣ ਵਾਲੇ ਕਾਰੀਗਰ ਦੇ ਦਿਮਾਗ ਵਿੱਚ ਆਕਾਰ ਲੈੰਦੀ ਸੀ ਜੋ ਆਪਣੀ ਟੀਮ ਨਾਲ ਲੱਕੜ ਦਾ ਕਾਫੀ ਬਰੀਕ ਕੱਮ ਕਰਕੇ ਜਹਾਜ ਤਿਆਰ ਕਰਦੇ ਸਨ। ਉਰ੠ਜਿਸ ਤਰà©à¨¹à¨¹à¨¾à¨‚ ਆਕਾਰ ਲੈੰਦਾ ਹੈ ਅਤੇ ਜਿਸ ਵਿੱਚ ਘੱਟ ਤੋ ਘੱਟ ਆਧà©à¨¨à¨¿à¨• ਸਾਧਨਾਂ ਦੀ ਵਰਤੋ ਕੀਤੀ ਜਾਂਦੀ ਹੈ, ਉਹ ਵੇਖਣਾਂ ਆਪਣੇ ਆਪ ਵਿੱਚ ਹੀ ਅਨੌਖਾ ਅਨà©à¨à©±à¨µ ਹੈ। ਪੂਰੀ ਟੀਮ ਕà©à¨ ਕਾਰਜ ਨਿਯਮਾਂ ਦਾ ਪਾਲਨ ਕਰਦੀ ਹੈ, ਜਿਸ ਵਿੱਚ ਅਨà©à¨¶à¨¾à¨¸à¨¨ ਜਰੂਰੀ ਹੈ। ਇਸ ਇਤਿਹਾਕ ਸਥਾਨ ਦੀ ਯਾਤਰਾ ਕਰਕੇ ਤà©à¨¸à©€ ਚੌਕੰਨੇ ਦਿਮਾਗ ਨਾਲ ਉਹਨਾਂ ਦੀ ਕਲਾ, ਮਾਪਣ ਦੀ ਸਟੀਕਤਾ ਅਤੇ ਜਹਾਜ ਦੇ ਵਿà¨à¨¿à©°à¨¨ ਹਿੱਸਿਆਂ ਨੂੰ ਆਪਸ ਵਿੱਚ ਜੋੜ ਕੇ ਜਹਾਜ ਬਨਾਉਣ ਦੀ ਅਨੌਖੀ ਕਿਰਿਆ ਦੇ ਗਵਾਹ ਬਣ ਸਕਦੇ ਹੋ।
ਬੇਪੋਰ ਦੇ ਨੇੜਲੇ ਪਰਟਨ ਸਥਾਨਾਂ ਵਿੱਚ ਸ਼ਾਮਲ ਹਨ - ਫਿਸ਼ਿੰਗ ਹਾਰਬਰ ਜੋ ਜਹਾਜ ਨਿਰਮਾਣ ਯਾਰਡ ਤੋ ਬੱਸ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਡਲà©à©°à¨¡à©€ ਪੰਛੀ ਵਿਹਾਰ ਬੇਪੋਰ ਤੋ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਡਲà©à©°à¨¡à©€ à¨à¨¸à¨šà©à¨…ਰੀ ਪੰਛੀ ਪà©à¨°à©‡à¨®à¨¿à¨†à¨‚ ਲਈ ਇੱਕ ਪਸੰਦੀਦਾ ਸਥਾਨ ਹੈ, ਜਿੱਥੇ ਕਈ ਪà©à¨°à¨•à¨¾à¨° ਦੇ ਪਰਵਾਸੀ ਪੰਛਿਆਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਪਰਵਾਸੀ ਪੰਛਿਆਂ ਦਾ à¨à©à©°à¨¡ ਫਰਵਰੀ-ਮਾਰਚ ਵਿੱਚ ਕਾਫੀ ਮਾਤਰਾ ਵਿੱਚ ਵਿਖਾਈ ਦਿੰਦਾ ਹੈ।
ਇਹ ਪੰਛੀ ਵਿਹਾਰ ਟਾਪੂਆਂ ਦੇ ਇੱਕ ਸਮੂੰਹ ਤੇ ਫੈਲਿਆ ਹੋਇਆ ਹੈ, ਜਿੱਥੇ ਪਹਾੜਿਆਂ ਦੇ ਸੋਹਣੇ ਦà©à¨°à¨¿à¨¶à¨†à¨‚ ਵਿੱਚ ਕਡਲà©à©°à¨¡à©€ ਨਦੀ ਅਰਬ ਸਾਗਰ ਵਿੱਚ ਢਿੱਗਦੀ ਹੈ। ਇਸ ਸਥਾਨ ਨੂੰ ਸਥਾਨਿਕ ਲੋਕ ਕਡਲà©à©°à¨¡à©€ ਨਗਰਮ ਦੇ ਨਾਂ ਤੋ ਬà©à¨²à¨¾à¨‰à©°à¨¦à©‡ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ ਤੋ ਲਗà¨à¨— 10 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ ਸ਼ਹਿਰ ਤੋ ਲਗà¨à¨— 23 ਕਿਲੋਮੀਟਰ ਦੂਰ।