Trade Media
     

ਕਡਲà©à©°à¨¡à©€ ਪੰਛੀ ਵਿਹਾਰ


ਸਥਾਨ : ਕਡਲà©à©°à¨¡à©€ ਪੰਛੀ ਵਿਹਾਰ ਕੋਯੀਕੋੜ ਤੋ 19 ਕਿਲੋਮੀਟਰ ਅਤੇ ਬੇਪੋਰ ਬੰਦਰਗਾਹ ਤੋ 7 ਕਿਲੋਮੀਟਰ ਦੂਰ ਉੱਤਰੀ ਕੇਰਲ ਦੇ ਦੇ ਮਲੱਪà©à¨°à¨® ਜਿਲà©à¨¹à©‡ ਵਿੱਚ ਅਰਬ ਸਾਗਰ ਦੇ ਤੱਟ ਤੇ ਸਥਿਤ ਹੈ।

ਕਡਲà©à©°à¨¡à©€ ਪੰਛੀ ਵਿਹਾਰ, ਟਾਪੂਆਂ ਦੇ ਇੱਕ ਸਮੂੰਹ ਵਿੱਚ ਫੈਲਿਆ ਹੋਇਆ ਹੈ, ਜੋ ਕਿ ਬਹà©à¨¤ ਹੀ ਸੋਹਣੇ ਇਲਾਕੇ ਵਿੱਚ ਪਹਾੜਿਆਂ ਨਾਲ ਘਿਰਿਆ ਹੋਇਆ ਹੈ ਅਤੇ ਇੱਥੋ ਲੰਘ ਕੇ ਕਡਲà©à©°à¨¡à©€ ਦਰਿਆ ਵਗਦੀ ਹੋਈ ਅਰਬ ਸਾਗਰ ਵਿੱਚ ਜਾ ਕੇ ਮਿੱਲ ਜਾਂਦੀ ਹੈ। ਇਸ ਥਾਂ ਨੂੰ ਸਥਾਨਿਕ ਰੂਪ ਤੇ ਕਡਲà©à©°à¨¡à©€ ਨਗਰਮ ਕਿਹਾ ਜਾਂਦਾ ਹੈ।

ਦà©à¨¨à¨¿à¨† ਦੇ ਸ਼ੋਰ ਸ਼ਰਾਬੇ ਤੋ ਦੂਰ ਇਹ ਥਾਂ 100 ਤੋ ਵੀ ਵੱਧ ਸਥਾਨਿਕ ਪੰਛੀ ਪà©à¨°à¨œà¨¾à¨¤à¨¿à¨†à¨‚ ਅਤੇ ਲਗਭਗ 60 ਕਿਸਮਾਂ ਦੀ ਪà©à¨°à¨µà¨¾à¨¸à©€ ਚਿੜਿਆਂ ਦਾ ਵਿਚਰਣ ਸਥਾਨ ਹੈ। ਪà©à¨°à¨µà¨¾à¨¸à©€ ਪੰਛਿਆਂ ਦੇ ਕà©à¨ ਪà©à¨°à¨•à¨¾à¨° ਹਨ : ਸੀਗਲ, ਟਰਨ, ਸੈੰਡਪਾਈਪਰ, ਸੈੰਡੱਪਲੋਵਰ, ਲਾਲ ਅਤੇ ਹਰਾ ਸੈੰਕ, ਟਰਨਸਟੋਨ। ਅਕਤੂਬਰ ਤੋ ਮਾਰਚ ਤੱਕ ਇਹਨਾਂ ਪੰਛਿਆਂ ਦੇ à¨à©à©°à¨¡ ਆਉੰਦੇ ਹਨ।

ਇਸਦੇ ਨੇੜੇ ਹੀ ਇੱਕ 200 ਮੀਟਰ ਉੱਚੀ ਪਹਾੜੀ ਹੈ ਜਿੱਥੋ ਨਦੀ ਦਾ ਮà©à©±à¨– ਅਤੇ ਸਮà©à©°à¨¦à¨° ਦਾ ਬਹà©à¨¤ ਹੀ ਸੋਹਣਾ ਨਜਾਰਾ ਵਿਖਾਈ ਦਿੰਦਾ ਹੈ। ਕਡਲà©à©°à¨¡à©€ ਨਦੀ ਵਿੱਚ ਕਈ ਪà©à¨°à¨•à¨¾à¨° ਦੀ ਮੰਛਿਆਂ, ਸੀਪੀ ਅਤੇ ਕੇਕੜੇ ਪਾਠਜਾਂਦੇ ਹਨ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਕਡਲà©à©°à¨¡à©€ ਤੋ ਲਗਭਗ 19 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ ਸ਼ਹਿਰ ਤੋ ਲਗਭਗ 23 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia