ਸਥਾਨ : ਤਿਰੂਵਨੰਤਪà©à¨°à¨® ਤੋ 70 ਕਿਲੋਮੀਟਰ ਦੂਰ।
ਆਕਰਸ਼ਨ : ਦà©à¨°à¨²à©±à¨ ਜੜੀ ਬà©à¨Ÿà¨¿à¨†à¨‚ ਅਤੇ ਚਿਕਿਤਸਕ ਪੌਦੇ।
ਮੰਨਿਆ ਜਾਂਦਾ ਹੈ ਕਿ ਅਗਸਤੱਯ ਜੰਗਲ, ਪà©à¨°à¨¾à¨£à¨¿à¨• ਕਥਾਵਾਂ ਦੇ ਇੱਕ ਚਰਿੱਤਰ, ਰਿਸ਼ੀ ਅਗਸਤੱਯ ਦਾ ਨਿਵਾਸ ਸਥਾਨ ਹà©à©°à¨¦à¨¾ ਸੀ। ਇਸਦੇ ਚਾਰਾਂ ਪਾਸੇ ਟà©à¨°à©ˆà¨•à¨¿à©°à¨— ਦੇ ਰਸਤੇ ਅਤੇ ਸੰਘਣੇ ਜੰਗਲ ਹਨ।
ਪੱਛਮੀ ਘਾਟ ਵਿੱਚ ਸ਼ਾਨਦਾਰ ਚੋਟੀ, ਅਗਸਤੱਯਕੂਡਮ ਇੱਕ ਤਿੱਖੇ ਕੋਣ ਦੇ ਰੂਪ ਵਿੱਚ 1890 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇੱਥੇ à¨à¨¾à¨°à©€ ਮਾਤਰਾ ਵਿੱਚ ਦà©à¨°à¨²à©±à¨ ਜੜੀ ਬà©à¨Ÿà¨¿à¨†à¨‚ ਅਤੇ ਚਿਕਿਤਸਕ ਪੌਦੇ ਪਾਠਜਾਂਦੇ ਹਨ। ਇਸਦੀ ਢਾਲਾਂ ਤੇ ਜਦੋ 'ਨੀਲਕà©à¨°à¨¿à©°à¨œà©€' ਦੇ ਫà©à©±à¨² ਖਿੱੜਦੇ ਹਨ, ਉਦੋ ਇਹ ਹੋਰ ਵੀ ਸੋਹਣੀ ਲੱਗਦੀ ਹੈ। 'ਨੀਲਕà©à¨°à¨¿à©°à¨œà©€' ਇੱਕ ਇਹੋ ਜਿਹਾ ਫà©à©±à¨² ਹੈ ਜੋ 12 ਸਾਲਾਂ ਵਿੱਚ ਇੱਕ ਵਾਰੀ ਖਿੱੜਦਾ ਹੈ।
ਇਸਦੀ ਚੋਟੀ ਤੇ ਮਹਿਲਾਵਾਂ ਨੂੰ ਚੜਣ ਦੀ ਇਜਾਜਤ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਇਹ ਸਥਾਨ ਰਿਸ਼ੀ ਅਗਸਤੱਯ ਦਾ ਨਿਵਾਸ ਸਥਾਨ ਸੀ। ਕਿਉਕਿ ਉਹ ਬà©à¨°à¨¹à¨®à¨šà¨¾à¨°à©€ ਸਨ, ਇਸ ਲਈ ਉਹ ਅਜਨਬੀ ਔਰਤਾਂ ਤੋ ਦੂਰ ਰਹਿੰਦੇ ਸਨ। ਇੱਥੇ ਟà©à¨°à©ˆà¨•à¨¿à©°à¨— ਲਈ ਦਿਸੰਬਰ ਦੇ ਦੂਜੇ ਹਫ਼ਤੇ ਤੋ ਲੈ ਕੇ ਫਰਵਰੀ ਤੱਕ ਦਾ ਸਮਾਂ ਉਪਯà©à¨•à¨¤ ਮੰਨਿਆ ਜਾਂਦਾ ਹੈ, ਜਿਸ ਦੇ ਲਈ ਤਿਰੂਵਨੰਤਪà©à¨°à¨® ਦੇ ਪੀ ਟੀ ਪੀ ਨਗਰ ਦੇ ਵਨ ਵਿà¨à¨¾à¨— ਦੇ ਵਾਈਲਡਲਾਈਫ ਵਾਰਡਨ ਤੋ ਫਾਰੇਸਟ ਪਾਸ ਪà©à¨°à¨¾à¨ªà¨¤ ਕਰਨਾ ਪੈੰਦਾ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪà©à¨°à¨® ਸੇੰਟਰਲ, ਬੋਨਾਕਾਡ ਤੋ ਲਗà¨à¨— 61 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅਤਰਰਾਸ਼ਟਰੀ ਹਵਾਈਅੱਡਾ, ਬੋਨਾਕਾਡ ਤੋ ਲਗà¨à¨— 69 ਕਿਲੋਮੀਟਰ ਦੂਰ।