ਯਾਦ ਕਰੋ ਤà©à¨¸à©€ ਪਿੱਛਲੀ ਵਾਰੀ ਸੱਚਮà©à©±à¨š ਜੰਗਲੀ ਜੀਵ ਜੰਤੂਆਂ ਨੂੰ ਵੇਖਣ ਦਾ ਆਨੰਦ ਕਦੋ ਮਾਨਿਆ ਸੀ। ਇਸ ਮਹੀਨੇ ਅਸੀ ਤà©à¨¹à¨¾à¨¨à©‚à©° ਉਸ਼ਣਕਟੀਬੰਧੀਠਅਧ-ਸਦਾਬਹਾਰ ਜੰਗਲਾਂ ਦਾ ਅਨà©à¨à©±à¨µ ਲੈਣ ਲਈ ਆਮੰਤਰਿੱਤ ਕਰਦੇ ਹਾਂ। ਤà©à¨¹à¨¾à¨¨à©‚à©° ਇੱਥੇ ਕà©à¨ ਪਾਰਟੀ à¨à¨¨à¨¿à¨®à¨² - ਜਿਵੇਂ ਹਾਥੀ, ਚੀਤਾ, ਸ਼ੇਰ, ਗੌਰ, ਸਾੰਬਰ, ਚਿੱਟਾ ਸੂਰ, ਲਾਯਨ ਟੇਲਡ ਮਕਾਕ, ਨੀਲਗਿਰੀ ਲੰਗੂਰ, ਹਿਰਣ ਅਤੇ ਪੱਛਮੀ ਤੱਟ ਦੇ ਉਸ਼ਣਕਟੀਬੰਧੀਠਸਦਾਬਹਾਰ ਜੰਗਲਾਂ ਵਿੱਚ ਮਿੱਲਣ ਵਾਲੇ ਹੋਰ ਜਾਨਵਰ ਮਿੱਲ ਸਕਦੇ ਹਨ।
ਸ਼ੇੰਡà©à¨°à©‚ਨੀ ਜੰਗਲ ਨੂੰ 1984 ਵਿੱਚ ਸ਼ੇੰਡà©à¨°à©‚ਨੀ ਜੰਗਲੀ ਜੀਵ ਅਸਥਾਨ ਘੋਸ਼ਿਤ ਕੀਤਾ ਗਿਆ ਸੀ, ਜੋ ਮੂਲ ਰੂਪ ਤੋ ਇੱਥੇ ਉੱਗਣ ਵਾਲੇ ਇੱਕ ਰà©à©±à¨– ਚੇੰਕà©à¨°à¨¿à©°à¨œà©€ (ਗਲੂਟਾ ਤà©à¨°à¨¾à¨µà¨£à¨•à©‹à¨°à¨¿à¨•à¨¾) ਦੇ ਨਾਂ ਤੇ ਰੱਖਿਆ ਗਿਆ ਸੀ। ਇਸ ਨਮੀ ਵਾਲੇ ਪਣਪਾਤੀ ਮਿਸ਼ਰਤ ਜੰਗਲ ਦੇ ਮੱਧ ਖੇਤਰ ਵਿੱਚ ਲਗà¨à¨— 100 ਵਰਗ ਕਿਲੋਮੀਟਰ ਦਾ ਪਹਾੜੀ ਖੇਤਰ ਹੈ ਅਤੇ 26 ਵਰਗ ਕਿਲੋਮੀਟਰ ਦਾ ਇੱਕ ਡੈਮ ਹੈ, ਜੋ ਪਰੱਪਰਾ ਡੈਮ ਦà©à¨µà¨¾à¨°à¨¾ ਸ਼ੇੰਡੂਰੂਨੀ ਅਤੇ ਕà©à¨²à¨¥à©à¨ªà©à¨¯à¨¾ ਨਦੀ ਦੇ ਪਰੇ ਬਣਿਆ ਹੈ।
ਸ਼ੇੰਡੂਰੂਨੀ ਦਾ ਸà©à©°à¨¦à¨° ਵਾਤਾਵਰਣ ਤà©à¨¹à¨¾à¨¨à©‚à©° ਨਿਸ਼ਚਿੱਤ ਰੂਪ ਤੇ ਉਰਜਾਵਾਨ ਬਣਾਉੰਦੀ ਹੈ, ਇੱਥੇ ਹੀ ਇਸਦੀ ਪà©à¨°à¨¸à¨¿à©±à¨§à©€ ਖਤਮ ਨਹੀਂ ਹà©à©°à¨¦à©€à¥¤ ਹਾਲ ਹੀ ਵਿੱਚ ਹੋਇਆ ਕà©à¨ ਪà©à¨°à¨¾à¨¤à©±à¨¤à¨µ ਖੋਜਾਂ ਦੇ ਅਨੂਸਾਰ ਇੱਥੇ ਪਾਈ ਗਈ ਚਟਾਨ ਤੇ ਇਤਿਹਾਸਕ ਵਿਆਦ ਕਾਲ ਦੇ ਨਿਸ਼ਾਨ ਮਿਲੇ ਹਨ ਜੋ ਮੱਧ ਪਾਸ਼ਾਣ ਕਾਲ (5210 – 4420BC) ਦੇ ਮੰਨੇ ਜਾਂਦੇ ਹਨ।
ਇੱਥੇ ਪਹà©à©°à¨šà¨£ ਲਈ :
- ਸੜਕ ਮਾਰਗ ਦà©à¨µà¨¾à¨°à¨¾ : ਕੋੱਲਮ - ਸ਼ੇਨਕੋੱਟਾ ਰੋਡ ਤੇ ਕੋੱਲਮ ਤੋ 66 ਕਿਲੋਮੀਟਰ ਦੂਰ, ਕੋੱਲਮ ਜਿਲà©à¨¹à©‡ ਦੀ ਪਤਨਪà©à¨°à¨® ਤਲà©à¨•à¨¾ ਵਿੱਚ।
- ਨਜ਼ਦੀਕੀ ਰੇਲਵੇ ਸਟੇਸ਼ਨ : ਤੇਨà©à¨®à¨²à¨¾ ਚੇਨੰਈ, ਮà©à©°à¨¬à¨ˆ, ਦਿੱਲੀ ਅਤੇ ਕਸ਼ਮੀਰ ਨਾਲ ਜà©à©œà¨¿à¨† ਹੋਇਆ ਹੈ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਲਗà¨à¨— 72 ਕਿਲੋਮੀਟਰ ਦੂਰ।
ਵਧੇਰੇ ਜਾਣਕਾਰੀ ਲਈ :
ਸੰਪਰਕ : ਮà©à©±à¨– ਵਨ ਸà©à¨°à©±à¨–ਿਅਕ (ਵਨ ਜੀਵ) ਤਿਰੂਵਨੰਤਪà©à¨°à¨® 695014
ਟੇਲੀਫੈਕਸ : + 91 471 322217
ਜਾਂ
ਦੀ ਵਾਈਲਡ ਲਾਈਫ ਵਾਰਡਨ
ਸ਼ੇੰਡà©à¨°à©‚ਨੀ ਜੰਗਲੀ ਜੀਵ ਅਸਥਾਨ
ਤੇਨà©à¨®à¨²à¨¾ ਡੈਮ ਡਾਕਖਾਨਾ
ਕੋੱਲਮ ਜਿਲà©à¨¹à¨¾
ਫੋਨ : + 91 475 344600