ਵਾਗਮਣ ਵਿੱਚ ਤà©à¨¹à¨¾à¨¨à©‚à©° ਲੱਗੇਗਾ ਕਿ ਇਨà©à¨¹à©€ ਹਰੀ-à¨à¨°à©€ ਥਾਂ ਤà©à¨¸à©€ ਕੀਤੇ ਹੋਰ ਨਹੀਂ ਵੇਖੀ ਹੈ। ਸੱਚ ਤਾਂ ਇਹ ਹੈ ਕਿ ਵਾਗਮਣ ਉਹਨਾਂ ਸਾਰੇ ਹਰੇ-à¨à¨°à©‡ ਸਥਾਨਾਂ ਤੋ ਵੱਖ ਹੈ। ਬੇਸ਼ੱਕ ਤà©à¨¹à¨¾à¨¨à©‚à©° ਹਰੀ ਘਾਹ ਨਾਲ ਢੱਕੀ ਹੋਈ ਪਹਾੜਿਆਂ ਮਿੱਲ ਜਾਉਣ ਗਿਆ, ਮਖਮੱਲੀ ਲਾਨ ਅਤੇ ਠੰਡੀ ਪਹਾੜੀ ਹਵਾ ਮਿੱਲ ਜਾਵੇਗੀ, ਪਰ ਵਾਗਮਣ ਵਰਗਾ ਇਹਸਾਸ ਕੀਤੇ ਹੋਰ ਨਹੀਂ ਮਿੱਲੇਗਾ; ਧਾਰਮਿਕ ਰਹੱਸਵਾਦ ਅਤੇ ਯੂਰੋਪੀਅਨ ਵਿਰਾਸਤ ਦਾ ਇਹੋ ਜਿਹਾ ਮਿਸ਼ਰਣ ਤà©à¨¹à¨¾à¨¨à©‚à©° ਕੀਤੇ ਹੋਰ ਨਹੀਂ ਮਿੱਲੇਗਾ।
ਜੀਵਨ ਵਿੱਚ ਹੋਰ ਖà©à¨¬à¨¸à©à¨°à¨¤ ਚੀਜਾਂ ਵਰਗੇ ਹੀ ਵਾਗਮਣ ਦੀ ਕਹਾਣੀ ਸà©à¨£à¨¨ ਜਾਂ ਪੜà©à¨¹à¨£ ਲਈ ਨਹੀਂ ਹੈ, ਬੱਲਕਿ ਤà©à¨¸à©€ ਇਸਨੂੰ ਅਨà©à¨à©±à¨µ ਲੈ ਕੇ ਸਮਠਸਕਦੇ ਹੋ। ਤà©à¨¸à©€ ਬਸ ਇੱਕ ਸਵਾਰੀ ਦੀ ਵਿਵਸਥਾ ਕਰੋ ਅਤੇ ਸਿੱਧੇ ਇਡà©à©±à¨•à©€ ਵੱਲ ਚੱਲ ਪਓ ਅਤੇ ਉਥੋ ਵਾਗਮਣ ਪਹà©à©°à¨š ਜਾਓ। ਉੱਥੇ ਤਸੀ ਆਪਣੇ ਜੂਤੇ ਉਤਾਰ ਦਿਓ ਅਤੇ ਆਪਣੀ ਅੱਖਾ ਬੰਦ ਕਰਕੇ ਬਸ ਵਾਗਮਣ ਨੂੰ ਸà©à¨£à¨¨ ਦੀ ਕੋਸ਼ਿਸ਼ ਕਰੋ।
ਜਦੋ ਤà©à¨¸à©€ ਇੱਥੋ ਦੇ ਰਹੱਸਵਾਦੀ ਵਾਤਾਵਰਣ ਤੋ ਹੋ ਕੇ ਲੰਘੋਗੇ, ਤਾਂ ਤà©à¨¹à¨¾à¨¨à©‚à©° ਤਿੰਨ ਪਹਾੜਿਆਂ ਦੇ ਦਰਸ਼ਣ ਹੋਣਗੇਂ, ਇਹ ਹਨ - ਤੰਗਲ ਪਹਾੜੀ, ਮਰà©à¨—ਨ ਪਹਾੜੀ ਅਤੇ ਕà©à¨°à¨¿à¨¸à©à¨®à¨²à¨¾, ਜੋ ਕà©à¨°à¨®à¨µà¨¾à¨° ਮà©à¨¸à¨²à¨¿à¨®, ਹਿੰਦੂ ਅਤੇ ਇਸਾਈਆਂ ਦੇ ਧਾਰਮਿਕ ਸਥਾਨ ਹਨ।
ਅਤੇ ਜਦੋ ਤà©à¨¸à©€ ਇੱਥੇ ਆਓ, ਉਦੋ ਕà©à¨°à¨¿à¨¸à©à¨®à¨²à¨¾ ਦੇ à¨à¨¿à¨•à¨¶à©‚ਆਂ ਦਾ ਡੇਅਰੀ ਫਾਰਮ ਵੇਖਣਾ ਨਾ à¨à©à©±à¨²à¨£à¨¾à¥¤
ਇੱਥੇ ਪਹà©à©°à¨šà¨£ ਲਈ :
- ਸੜਕ ਦà©à¨µà¨¾à¨°à¨¾ : ਬਗੀਚਿਆਂ ਲਈ ਪà©à¨°à¨¸à¨¿à©±à¨§ ਸ਼ਹਿਰ ਪੀਰਮੇਡ ਤੋ 25 ਕਿਲੋ ਮੀਟਰ ਦੂਰ।
- ਨਜ਼ਦੀਕੀ ਰੇਲਵੇ ਸਟੇਸ਼ਨ : ਕੌਟਯਮ , ਜੋ ਪੀਰਮੇਡ ਤੋ 75 ਕਿਲੋਮੀਟਰ ਦੂਰ ਹੈ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਪੀਰਮੇਡ ਤੋ ਲਗà¨à¨— 150 ਕਿਲੋਮੀਟਰ ਦੂਰ।