ਸਥਾਨ : ਉੱਤਰ ਕੇਰਲ ਦੇ ਮੱਲਪà©à¨°à¨® ਜਿਲà©à¨¹à¨¾, ਮੱਲਪà©à¨°à¨® ਸ਼ਹਿਰ ਤੋ 40 ਕਿਲੋਮੀਟਰ ਦੂਰ।
ਨੀਲੰਬੂਰ , ਵਿਸ਼ਵ ਦੇ ਸੱਠਤੋ ਪà©à¨°à¨¾à¨£à©‡ ਟੀਕ ਦੇ ਬਗੀਚੇ - ਕਨੋਲੀ ਪਲਾਟ ਲਈ ਪà©à¨°à¨¸à¨¿à©±à¨§ ਹੈ, ਜੋ ਸ਼ਹਿਰ ਤੋ ਕੇਵਲ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਸਥਾਨ ਇੱਥੋ ਦੀ ਕਬਾਇਲੀ ਬਸਤਿਆਂ, ਦà©à¨¨à¨¿à¨† ਦੇ ਪਹਿਲੇ ਟੀਕ ਮਊਿਜ਼ੀਅਮ, ਵਿਸ਼ਾਲ ਵਰਖਾਵਨਾਂ, à¨à¨°à¨£à¨¿à¨†à¨‚ ਅਤੇ ਪà©à¨°à¨¾à¨šà©€à¨£ ਕੋਵਿਲਾਕੋਮ (ਮਹਾਰਾਜਾਇਆਂ ਦਾ ਨਿਵਾਸ ਸਥਾਨ) ਲਈ ਵੀ ਪà©à¨°à¨¸à¨¿à©±à¨§ ਹੈ।
ਟੀਕ ਦੇ ਬਗੀਚੇ ਦਾ ਨਾਂ à¨à¨š. ਵੀ. ਕਨੋਲੀ ਦੇ ਨਾਂ ਤੇ ਰੱਖਿਆ ਗਿਆ ਹੈ, ਜੋ ਅੰਗà©à¨°à©‡à¨œà©€ ਸ਼ਾਸਨ ਦੇ ਸਮੇਂ ਮਾਲਾਬਾਰ ਜਿਲà©à¨¹à©‡ ਦਾ ਕਲੈਕਟਰ ਸੀ। ਇਹਨਾਂ ਨੇ ਹੀ ਪੂਰੇ ਨੀਲੰਬੂਰ ਵਿੱਚ ਟੀਕ ਦੇ ਰà©à©±à¨– ਲਵਾਠਸਨ। ਕਨੋਲੀ ਦੇ ਤਹਿਤ ਕੱਮ ਕਰਨ ਵਾਲੇ ਇੱਕ ਵਨ ਅਧਿਕਾਰੀ, ਚਾਤੂ ਮੇਨਨ ਨੇ ਬੂਟਿਆਂ ਦੀ ਰੋਪਾਈ ਦਾ ਕਠਿਨ ਕੱਮ ਆਪਣੀ ਦੇਖ ਰੇਖ ਵਿੱਚ ਪੂਰਾ ਕੀਤਾ ਸੀ। ਬਾਅਦ ਵਿੱਚ ਉਹਨਾਂ ਨੂੰ ਕਨੋਲੀ ਪਲਾਟ ਦੇ ਟੀਕ ਦੇ ਬਗੀਚੇ ਵਿੱਚ ਦਫਨਾਇਆ ਗਿਆ ਸੀ।
ਟੀਕ ਦਾ ਸੱਠਤੋ ਪà©à¨°à¨¾à¨£à¨¾ ਕੰਨਿਮਾਰੀ ਕਨੋਲੀ ਪਲਾਟ ਦਾ ਇੱਕ ਵਿਸ਼ੇਸ਼ ਆਕਰਸ਼ਨ ਹੈ। ਇਹ ਖੇਤਰ ਅਰà©à¨µà¨•à©‹à¨¡ ਵਿੱਚ ਚਾਲਿਯਾਰ ਦਰਿਆ ਦੇ ਕੰਢੇ 2.31 ਹੈਕਟੇਅਰ ਖੇਤਰਫੱਲ ਤੱਕ ਫੈਲਿਆ ਹੋਇਆ ਹੈ, ਜਿੱਥੇ ਪਰਯਟਕਾਂ ਨੂੰ ਕਿਸ਼ਤੀ ਦà©à¨µà¨¾à¨°à¨¾ ਦਰਿਆ ਦੇ ਪਾਰ ਲੈ ਕੇ ਜਾਇਆ ਜਾਂਦਾ ਹੈ।
ਨੀਲੰਬੂਰ ਸ਼ਹਿਰ ਤੋ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਗà©à¨¡à©±à¨²à©‚ਰ ਰੋਡ ਤੇ ਦà©à¨¨à¨¿à¨† ਦਾ ਪਹਿਲਾ ਟੀਕ ਮਿਊਜ਼ੀਅਮ ਸਥਿਤ ਹੈ। ਇਹ ਮਿਊਜ਼ੀਅਮ ਕੇਰਲ ਵਨ ਅਨà©à¨¸à©°à¨§à¨¾à¨¨ ਸੰਸਥਾਨ ਦਾ ਇੱਕ ਉੱਪ-ਕੇੰਦਰ ਹੈ। ਦੋ ਮੰਜਿਲੇ à¨à¨µà¨¨ ਵਿੱਚ ਸਥਿਤ, ਇਸ ਮਿਊਜ਼ੀਅਮ ਵਿੱਚ ਇਤਿਹਾਸਕ, ਕਲਾਤੱਮਕ ਅਤੇ ਵਿਗਿਆਨਕ ਮਹੱਤਵਾਂ ਦੀ ਵਸਤੂਆਂ ਨੂੰ ਵੇਖਿਆ ਜਾ ਸਕਦਾ ਹੈ। ਜਿੱਥੇ ਤà©à¨¹à¨¾à¨¨à©‚à©° ਟੀਕ ਦੀ ਲੱਕੜ ਦੇ ਬਾਰੇ ਵਿੱਚ ਹਰੇਕ ਜਾਣਕਾਰੀ ਦਿੱਤੀ ਗਈ ਹੈ।
ਨੀਲੰਬੂਰ ਸ਼ਹਿਰ ਤੋ ਸਿਰਫ 18 ਕਿਲੋਮੀਟਰ ਦੀ ਦੂਰੀ ਤੇ ਸਥਿਤ ਨੇਡà©à¨®à¨•à¨¾à¨¯à¨® ਨੂੰ ਵਰਖਾ ਵਨਾਂ ਲਈ ਜਾਣਿਆ ਜਾਂਦਾ ਹੈ। ਇੱਥੇ ਤà©à¨¹à¨¾à¨¨à©‚à©° ਅੰਗà©à¨°à©‡à¨œà¨¾à¨‚ ਦà©à¨µà¨¾à¨°à¨¾ ਬਣਾਠਗਠਲੱਕੜ ਦੇ ਰੇਸਟ ਹਾਉਸ ਤੋ ਲੈ ਕੇ ਹਾਥੀ, ਹਿਰਣ ਜਿਹੇ ਜਾਨਵਰ ਵਿਖਾਈ ਦੇਣਗੇਂ। ਜੰਗਲੀ ਖੇਤਰ ਵਿੱਚ ਪਰਵੇਸ਼ ਕਰਨ ਤੋ ਪਹਿਲਾਂ ਵਨ ਵਿà¨à¨¾à¨— ਦੀ ਇਜਾਜ਼ਤ ਲੈਣੀ ਪੈੰਦੀ ਹੈ। ਮੌਜੂਦਾ ਜੰਗਲੀ ਖੇਤਰ ਨੂੰ ਸà©à¨°à©±à¨–ਿਅਤ ਕਰਨ ਲਈ ਇਸ ਇਲਾਕੇ ਵਿੱਚ ਸਖ਼ਤ ਪà©à¨°à¨¤à©€à¨¬à©°à¨§ ਲਗਾਠਗਠਹਨ। ਸੰਘਣੇ ਜੰਗਲਾਂ ਤੋ ਹੋ ਕੇ, ਤà©à¨¸à©€ ਇੱਥੋ ਅੱਧੇ ਘੰਟੇ ਦੀ ਦੂਰੀ ਤੇ ਸਥਿਤ ਮਨਚੇਰੀ ਜੀਪ ਤੇ ਬੈਠਕੇ ਪਹà©à©°à¨š ਸਕਦੇ ਹੋ, ਜੋ ਚੋਲਾਈ ਨਾਈਕਰਸ (ਇੱਕ ਪà©à¨°à¨¾à¨šà©€à¨£ ਜਨਜਾਤੀ) ਦਾ ਘਰ ਮੰਨਿਆ ਜਾਂਦਾ ਹੈ।
ਇੱਥੇ ਵਲਮਤੋਡ ਦੇ ਪਹਾੜ ਦੇ ਉੱਤੇ ਇੱਕ ਹੋਰ ਜਨਜਾਤੀ ਵੱਸਦੀ ਹੈ, ਜਿੱਥੇ ਤà©à¨¸à©€ ਕੋਯੀਕੋੜ ਤੋ ਅਰੀਕੋਡ-ਮà©à©±à¨•à¨® ਸੜਕ ਦà©à¨µà¨¾à¨°à¨¾ ਪਹà©à©°à¨šà¨¿à¨† ਜਾ ਸਕਦਾ ਹੈ। ਵਲਮਤੋਡ, ਚਾਲਿਯਾਰ ਦਰਿਆ ਦੇ ਕੰਢੇ ਸਥਿਤ ਨੀਲੰਬੂਰ ਤੋ ਲਗà¨à¨— 27 ਕਿਲੋਮੀਟਰ ਦੀ ਦੂਰੀ ਤੇ ਹੈ।
ਨੀਲੰਬੂਰ ਸ਼ਹਿਰ, ਪà©à¨°à¨¾à¨šà©€à¨¨ ਸ਼ਹਿਰ ਦੇ ਸਥਾਨਿਕ ਰਾਜਾਵਾ ਜਾਂ ਸ਼ਾਸਕਾਂ ਦੇ ਨਿਵਾਸ ਸਥਾਨ, ਕੋਵਿਲਾਕੋਮ ਦੇ ਸਮੂੰਹਾਂ ਲਈ ਵੀ ਮਸ਼ਹੂਰ ਹੈ। ਇਹ ਸਰੰਚਨਾ ਆਪਣੇ ਸà©à©°à¨¦à¨° à¨à¨¿à©±à¨¤à©€ ਚਿੱਤਰ ਅਤੇ ਲੱਕੜ ਤੇ ਨਕਾਸ਼ੀ ਲਈ ਪà©à¨°à¨¸à¨¿à©±à¨§ ਹੈ। ਨੀਲੰਬੂਰ ਪਾਟੂ ਇੱਕ ਪà©à¨°à¨¾à¨šà©€à¨¨ ਉਤਸੱਵ ਹੈ, ਜੋ ਫਰਵਰੀ ਦੇ ਮਹੀਨੇ ਵਿੱਚ ਆਪਣੇ ਕਲਮਪੱਟੂ ਜਾਂ ਫਰਸ਼ ਤੇ ਬਣਾਈ ਜਾਉਣ ਵਾਲੀ ਰੰਗੋਲੀ ਲਈ ਜਾਣਿਆ ਜਾਂਦਾ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਨੀਲੰਬੂਰ ਸ਼ੋਰਨੂਰ - ਨੀਲੰਬੂਰ ਰੇਲਵੇ ਲਾਈਨ ਦਾ ਟਰਮਿਨਸ ਹੈ।
- ਨਜ਼ਦੀਕੀ ਹਵਾਈਅੱਡਾ : ਕੋਯੀਕੋੜ, ਜੋ ਮੱਲਪੂਰਮ ਸ਼ਹਿਰ ਤੋ 26 ਕਿਲੋਮੀਟਰ ਦੂਰ ਸਥਿਤ ਹੈ।