ਸਥਾਨ : ਚੇੱਟਿਕà©à¨²à©°à¨—ਰ à¨à¨—ਵਤੀ ਮੰਦਰ, ਕਾਯਮਕà©à¨²à¨®, ਆਲਾਪà©à¨¯à¨¾ ਜਿਲà©à¨¹à¨¾à¥¤
ਕà©à©°à¨à¨® ਦੇ ਮਲਯਾਲਮ ਮਹੀਨੇ ਵਿੱਚ ਆਯੋਜਿਤ ਇਹ ਵਾਰਸ਼ਿਕ ਉਤਸੱਵ ਕੇਰਲ ਦੇ ਸਠਤੋ ਪà©à¨°à¨¸à¨¿à©±à¨§ ਤਿਉਹਾਰਾਂ ਵਿੱਚੋ ਇੱਕ ਹੈ। ਇਹ ਤਿਉਹਾਰ ਅਤੇ ਮੰਦਰ ਦੇਵੀ à¨à¨—ਵਤੀ ਨੂੰ ਸਮਰਪਿਤ ਹਨ। ਮੰਦਰ ਵਿੱਚ ਦੱਖਣੀ ਕੇਰਲ ਦੀ ਲਗà¨à¨— ਸਾਰਿਆਂ ਲੋਕ ਕਲਾਵਾਂ ਪà©à¨°à¨¸à¨¤à©‚ਤ ਕੀਤੀਆਂ ਜਾਂਦਿਆਂ ਹਨ। ਕਥਾਕਲੀ ਪà©à¨°à©‡à¨®à©€ ਪੂਰੀ ਰਾਤ ਚਲਣ ਵਾਲੇ ਕਥਾਕਲੀ ਨਾਚ ਦਾ ਆਨੰਦ ਮਾਣਦੇ ਹਨ।
ਇਸਦੀ ਕà©à¨ ਹੋਰ ਸ਼ਾਨਦਾਰ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ - ਕੇੱਟà©à¨¤à©à¨•à¨¾à¨¯à¨šà¨¾ ਰਥ ਯਾਤਰਾ, ਕà©à¨¥à¨¿à¨¯à©‹à¨Ÿà©±à¨®, ਪਡਾਯਨੀ, ਕੋਲਕਲੀ ਅਤੇ ਅਮੱਨਕà©à¨¡à¨®à¥¤ ਕੇੱਟà©à¨¤à©à¨•à¨¾à¨¯à¨šà¨¾ ਇੱਕ ਪਾਰੰਪਰਿਕ ਉਤਸੱਵ ਹੈ ਜਿਸ ਵਿੱਚ ਸੰਗਤ ਦੀ ਵੱਡੀ à¨à©€à©œ ਦੇ ਨਾਲ ਨਾਲ ਚਮਕਦਾਰ ਅਤੇ ਸਜਾਈ ਹੋਈ ਸੰਰਚਨਾਵਾ ਜੋ ਲੰਬੇ ਅਤੇ ਵੱਡੇ ਘੋੜੇ ਅਤੇ ਛੋਟੇ ਰਥ ਵਰਗੀ ਪà©à¨°à¨¤à©€à¨¤ ਹà©à©°à¨¦à©€à¨†à¨‚ ਹਨ, ਸ਼ਾਨਦਾਰ à¨à¨¾à¨•à©€ ਵਿੱਚ à¨à¨¾à¨— ਲੈਣ ਵਾਲੇ ਸà¨à¨¿à¨†à¨šà¨¾à¨°à¨• ਪà©à¨°à¨¦à¨°à¨¶à¨¨, ਵੀ ਸ਼ਾਮਲ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕਾਯਮਕà©à¨²à¨®, ਇਥੋ ਲਗà¨à¨— 5 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪà©à¨¯à¨¾ ਲਗà¨à¨— 85 ਕਿਲੋਮੀਟਰ ਦੂਰ।