Trade Media
     

ਆਟੂਵੇਲਾ ਮਹੋਤਸੱਵ


Event date:
ਸਥਾਨ: ਏਲਮ੍ਕਾਵ  ਭਗਵਤੀ ਮੰਦਰ, ਵਾਡਯਾਰ, ਵਾਇਕਮ ਤੋ 3 ਕਿਲੋਮੀਟਰ।

ਆਟੂਵੇਲਾ ਮਹੋਤਸੱਵ, ਇੱਕ ਜਲ ਮਹੋਤਸੱਵ ਹੈ। ਪੁਰਾਣੀ ਕਥਾਵਾਂ ਦੇ ਅਨੁਸਾਰ, ਕੋਡੁੰਗਲੁੱਰ ਦੀ ਦੇਵੀ, ਆਪਣੀ ਭੈਣ ਏਲਮ੍ਕਾਵ  ਦੀ ਦੇਵੀ ਨੂੰ ਮਿਲਣ ਆਉੰਦੀ ਹੈ, ਦੇ ਸਵਾਗਤ ਦਾ ਉਤਸੱਵ ਹੈ। ਇਸ ਛੋਟੇ ਜਿਹੇ ਮੰਦਰ ਵਿੱਚ ਦੇਵੀ ਭਗਵਤੀ ਇਸ਼ਟ ਦੇਵੀ ਹੈ। ਦੋ ਦਿਨਾਂ ਦੇ ਆਟੁਵੇਲਾ ਦੇ ਦੌਰਾਨ, ਖੂਬਸੂਰਤੀ ਨਾਲ ਸਜਇਆਂ ਗਈਆਂ ਕਿਸ਼ਤੀਆਂ ਮੰਦਰ ਦੀ ਇੱਕ ਵੱਡੀ ਮੂਰਤੀ ਨੂੰ ਪਾਣੀ ਵਿੱਚ ਲੈ ਕੇ ਚੱਲਦੀ ਹੈ, ਜਿਸ ਨਾਲ ਛੋਟੀ ਛੋਟੀ ਕਿਸ਼ਤੀਆਂ ਦਾ ਦੱਲ ਵੀ ਚੱਲਦਾ ਹੈ। ਕਿਸ਼ਤੀਆਂ ਦੀ ਇ ਝਾਕੀ ਮੰਦਰ ਤੋ 2 ਕਿਲੋਮੀਟਰ ਦੂਰ ਆਟੂਵੇਲਾ ਕਡਵ ਤੋ ਸ਼ੁਰੂ ਹੁੰਦੀ ਹੈ

ਇੱਥੇ ਪਹੁੰਚਣ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਏਰਨਾਕੁਲਮ, ਇਥੋ ਲਗਭਗ 30 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇਥੋ ਲਗਭਗ 50 ਕਿਲੋਮੀਟਰ ਦੂਰ।

Unknown column 'issueid' in 'where clause'