Trade Media
     

ਇਡਤੁਆ ਪੇਰੁੱਨਾਲ


Event date:
ਸਥਾਨ : ਸੇਂਟ ਜੌਰਜ ਚਰਚ, ਇਡਤੁਆ, ਆਲਾਪੁਯਾ  ਜਿਲ੍ਹਾ।

1810 ਵਿੱਚ ਪੰਬਾ ਨਦੀ ਦੇ ਕਿਨਾਰੇ ਸਥਿਤ ਇਡਤੁਆ ਚਰਚ ਇੱਕ ਬੜਾ ਵੱਡਾ ਤੀਰਥ ਸਥਾਨ ਹੈ ਅਤੇ ਇਹ ਸੇਂਟ ਜੌਰਜ ਨੂੰ ਸਮਰਪਿਤ ਹੈ। ਪੇਰੁੱਨਾਲ ਜਾਂ ਭੋਜ ਦੇ ਦੌਰਾਨ, ਝਾਕੀ ਕੱਢਦੇ ਹੋਏ ਸੋਨੇ ਨਾਲ ਸਜਾਈ ਸੰਤ ਦੀ ਮੂਰਤੀ ਨੂੰ ਗਿਰਿਜਾਘਰ ਦੇ ਮੱਧ ਵਿੱਚ ਚਬੂਤਰੇ ਤੇ ਸਥਾਪਿਤ ਕੀਤਾ ਜਾਂਦਾ ਹੈ। ਝਾਕੀ ਅਤੇ ਸਭਿਆਚਾਰਕ ਪ੍ਰੋਗਰਾਮ ਹਰ ਰੋਜ ਆਯੋਜਿਤ ਕੀਤੇ ਜਾਂਦੇ ਹਨ ਅਤੇ ਉਤਸੱਵ ਦੇ ਪਹਿਲੇ ਅਤੇ ਆਖਰੀ ਦਿਨ ਚਕਾਚੌਧ ਕਰਨ ਵਾਲੀ ਆਤਸ਼ਬਾਜੀ ਹੁੰਦੀ ਹੈ। ਰਾਜ ਦੇ ਸਾਰੇ ਹਿੱਸਿਆਂ ਤੋ ਸੰਗਤ ਭੋਜ ਲਈ ਆਉੰਦੀ ਹੈ।

ਇੱਥੇ ਪਹੁੰਚਣ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਅਲਪੁੱਝਾ, ਇੱਥੋ 24 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪੁਯਾ ਤੋ ਲਗਭਗ 85 ਕਿਲੋਮੀਟਰ ਦੂਰ।

Unknown column 'issueid' in 'where clause'