Trade Media
     

ਨੇੰਮਾਰਾ ਵੱਲੰਗੀ ਵੇਲਾ


Event date:
ਸਥਾਨ : ਨੇਲਿੱਕੁਲੰਗਰਾ ਭਗਵਤੀ ਮੰਦਰ, ਨੇੰਮਾਰਾ, ਪਾਲੱਕਾੜ ਜਿਲ੍ਹਾ।

ਨੇੰਮਾਰਾ ਵੱਲੰਗੀ ਵੇਲਾ ਨੂੰ ਦੂਜਾ ਸਭ ਤੋ ਪ੍ਰਸਿੱਧ ਤ੍ਰਿਸ਼ੂਰ ਪੂਰਮ ਮਨਿਆ ਜਾਂਦਾ ਹੈ। ਇਸ ਉਤਸੱਵ ਵਿੱਚ ਨੇੰਮਾਰਾ ਅਤੇ ਵੱਲੰਗੀ ਪਿੰਡ ਦੇ ਲੋਕਾਂ ਦੁਵਾਰਾ ਨੇਲਿੱਕੁਲੰਗਰਾ ਭਗਵਤੀ ਦਾ ਸੰਯੁਕਤ ਆਹਵਾਨ ਕੀਤਾ ਜਾਂਦਾ ਹੈ। ਉਤਸੱਵ ਦੇ ਦੌਰਾਨ, ਭਿੰਨ ਭਿੰਨ ਲੋਕ ਕਲਾਵਾਂ ਜਿਵੇਂ ਕੁੱਮੱਟਿ, ਕਰਿਵੇਲਾ, ਅੰਡਿਵੇਲਾ ਆਦਿ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਵੇਲੇ ਦੇ ਆਖਰੀ ਦਿਨ, 30 ਸੱਜੇ ਹੋਏ ਹਾਥੀ ਅਨੁਸ਼ਠਾਨਿੱਕ ਸ਼ਾਨ ਨਾਲ ਵਧੀਆ ਤਰੀਕੇ ਨਾਲ ਸਜਾਈ ਗਈ ਛੱਤਰੀ ਦੇ ਥੱਲੇ ਇੱਕਠੇ ਖੜੇ ਹੁੰਦੇ ਹਨ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਪਾਲੱਕਾੜ, ਇੱਥੋ 40 ਕਿਲੋਮੀਟਰ ਦੂਰ
  • ਨਜ਼ਦੀਕੀ ਹਵਾਈਅੱਡਾ : ਕੌਯੰਬਟੂਰ, ਪਾਲੱਕਾੜ ਤੋ 55 ਕਲੋਮੀਟਰ ਦੂਰ ਪਡ਼ੋਸੀ ਰਾਜ ਤਮਲਿਨਾਡੂ ਵਿੱਚ ਹੈ।

Unknown column 'issueid' in 'where clause'