Trade Media
     

ਕਾਣਤੂਰ ਨਾਲਵਰ ਭੂਤਸਥਾਨਮ


Event date:
ਸਥਾਨ : ਕਾਣਤੂਰ ਨਾਲਵਰ ਭੂਤਸਥਾਨਮ, ਕਾਸਰਗੋਡ ਜਿਲ੍ਹਾ।

ਤੇੱਯਮ, ਕੇਰਲ ਦਾ ਇੱਕ ਰੰਗ ਬਿਰੰਗਾ ਧਾਰਮਿਕ ਨ੍ਰਿਤ ਹੈ ਜੋ ਭਾਰਤ ਦੀ ਸਭ ਤੋ ਪੁਰਾਣੀ ਕਲਾ ਹੈ। ਇਸ ਉਤਸੱਵ ਤੇ ਹੋਣ ਵਾਲੇ ਨਾਚ, ਮਾਇਮ, ਸੰਗੀਤ ਅਤੇ ਨਿਕਾਰਥਕ ਪ੍ਰਾਚੀਨ ਕਬਾਇਲੀ ਸਭਿਆਚਾਰ,  ਵੀਰਾਂ ਅਤੇ ਪੁਰੱਖਾਂ ਦੀ ਆਤਮਾ ਦੀ ਪੂਜਾ ਪਾਠ ਤੇ ਮਹੱਤਤਾ ਪਰਦਾਨ ਕਰਦਾ ਹੈ । ਇਸ ਉਤਸੱਵ ਦੇ ਦੌਰਾਨ ਕੰਨੂਰ ਦੇ ਬਹੁਤ ਹੀ ਮਨਮੋਹਕ ਨਾਚ ਦੇ ਤੇੱਯਮ ਰੂਪ ਦੀ ਪੂਰੀ ਲੜੀ ਪ੍ਰਸਤੁਤ ਕੀਤੀ ਜਾਂਦੀ ਹੈ, ਜਿਵੇਂ ਚਾਮੁੰਡੀ ਤੱਯਮ, ਵਿਸ਼ਣੁਮੂਰਤੀ ਤੇੱਯਮ ਆਦਿ।

ਇਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕਾਸਰਗੋਡ, ਇੱਥੋ ਲਗਭਗ 20 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਮੈੰਗਲੋਰ ਇੱਥੋ ਲਗਭਗ 50 ਕਿਲੋਮੀਟਰ ਦੂਰ।

Unknown column 'issueid' in 'where clause'