Trade Media
     

ਤਾਈਪੂਯ ਮਹੋਤਸੱਵ, ਕà©à¨°à¨•à©°à¨šà©‡à¨°à©€


Event date:
ਸਥਾਨ : ਕà©à¨°à¨•à©°à¨šà©‡à¨°à©€ ਸ਼à©à¨°à©€ ਮਹੇਸ਼ਵਰ ਮੰਦਰ, ਤà©à¨°à¨¿à¨¶à©‚ਰ ਜਿਲà©à¨¹à¨¾à¥¤

ਇਸ ਮੰਦਰ ਦੇ ਇਸ਼ਟਦੇਵ ਭਗਵਾਨ ਮਹੇਸ਼ਵਰ (ਸ਼ਿਵ) ਹਨ, ਇਸ ਲਈ 7 ਦਿਨਾਂ ਤੱਕ ਚੱਲਣ ਵਾਲਾ ਇਹ ਤਾਈਪੂਯ ਮਹੋਤਸੱਵ ਭਗਵਾਨ ਸ਼ਿਵ ਪà©à©±à¨¤à¨° ਸੂਬà©à¨°à¨®à¨£à¨¯ ਸਵਾਮੀ ਨੂੰ ਸਮਰਪਿਤ ਹà©à©°à¨¦à¨¾ ਹੈ। ਸ਼ਾਨਦਾਰ ਕਾਵਡਿਯਾਟੱਮ ਇੱਕ ਧਾਰਮਿਕ ਨਾਚ ਹੈ ਜਿਸਨੂੰ ਲਗਭਗ 10 ਸਮੂੰਹਾਂ ਦà©à¨µà¨¾à¨°à¨¾ ਸਵੇਰੇ ਸ਼à©à¨°à©‚ ਕੀਤਾ ਜਾਂਦਾ ਹੈ। ਇਹਨਾਂ ਸਮੂੰਹਾਂ ਵਿੱਚ 30 ਅੰਬਲੱਕਾਵਡਿ ਅਤੇ 60 ਪੂੱਕਾਵਡਿ ਭਾਗ ਲੈੰਦੇ ਹਨ। ਅੰਬਲੱਕਾਵਡਿ ਇੱਕ ਮੰਦਰ ਦੀ ਸਜਾਈ ਗਈ ਮੂਰਤੀ ਹà©à©°à¨¦à©€ ਅਤੇ ਸੰਗਤ ਇਸਨੂੰ ਆਪਣੇ ਮੋਢੇ ਤੇ ਰੱਖਦੀ ਹੈ। ਪੂੱਕਵਡਿ ਧਨà©à¨–ਾਕਾਰ ਹà©à©°à¨¦à¨¾ ਹੈ ਅਤੇ ਫà©à©±à¨²à¨¾à¨‚ ਨਾਲ ਸਜਿਆ ਰਹਿੰਦਾ ਹੈ। ਹਾਥਿਆਂ ਦੀ à¨à¨¾à¨•à©€ ਦੇ ਨਾਲ ਕਾਵਡਿਯਾਟੱਮ ਦà©à¨ªà¨¹à¨¿à¨° ਤੱਕ ਚੱਲਦਾ ਹੈ। ਇਸ ਤੋ ਬਾਅਦ ਇਹ ਦà©à¨¬à¨¾à¨°à¨¾ ਰਾਤ ਨੂੰ ਸ਼à©à¨°à©‚ ਹੋ ਕੇ ਸਵੇਰ ਤੱਕ ਚੱਲਦਾ ਹੈ। ਉਤਸੱਵ ਦੇ ਆਖਰੀ ਦਿਨ ਚਕਾਚੋਂਧ ਕਰ ਦੇਣ ਵਾਲੀ ਆਤਸ਼ਬਾਜੀ ਹà©à©°à¨¦à©€ ਹੈ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਤà©à¨°à¨¿à¨¶à©‚ਰ, ਇੱਥੋ ਲਗਭਗ 2 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤà©à¨°à¨¿à¨¶à©‚ਰ ਤੋ ਲਗਭਗ 58 ਕਿਲੋਮੀਟਰ ਦੂਰ।

Unknown column 'issueid' in 'where clause'