Trade Media
     

ਕਾਂਜਿਰਮੱਟਮ ਕੋਡਿਕੁੱਤ


Event date:
ਸਥਾਨ : ਕਾਂਜਿਰਮੱਟਮ ਮਸਜਿਦ, ਏਰਨਾਕੁਲਮ ਜਿਲ੍ਹਾ।

ਇਹ ਮੰਨਿਆ ਜਾਂਦਾ ਹੈ ਕਿ ਕਾਂਜਿਰਮੱਟਮ ਮਸਜਿਦ ਦਾ ਨਿਰਮਾਣ ਸ਼ੇਖ ਫਰੀਦੁਦੀਨ ਦੀ ਸਮਾਧੀ ਦੇ ਤੌਰ ਤੇ ਕੀਤਾ ਗਿਆ ਸੀ। ' ਕੋਡਿਕੁੱਤ' ਉਤਸੱਵ 13 ਤੋ 14 ਜਨਵਰੀ ਤਕ ਹਰ ਸਾਲ ਮਨਾਇਆ ਜਾਂਦਾ ਹੈ। ਰਾਤ ਨੂੰ ਆਯੋਜਿਤ ਹੋਣ ਵਾਲੀ 'ਚੰਦਨੱਕੁਡਮ' ਰਸਮ ਦੇ ਦੌਰਾਨ ਸੰਗਤ ਚੰਦਨ ਦੇ ਪੇਸਟ ਨਾਲ ਢੱਕੀ ਹੋਈ ਮਟਕੀ ਲੈ ਕੇ ਮਸਜਿਦ ਤੱਕ ਝਾਕੀ ਨਿਕਾਲਦੀ ਹੈ। ਝਾਕੀ ਦੇ ਨਾਲ ਨਾਲ ਸੱਜੇ ਹੋਏ ਹਾਥਿਆਂ ਦਾ ਝੁੰਡ ਚੱਲਦਾ ਹੈ ਅਤੇ ਲੋਕ ਕਲਾਵਾਂ ਨੂੰ ਪ੍ਰਦਰਸ਼ਿੱਤ ਕਰਦੇ ਹਨ। ਉਤਸੱਵ ਦੇ ਦੌਰਾਨ ਪਾਰੰਪਰਿਕ ਮੁਸਲਿਮ ਕਲਾ ਦੇ ਰੂਪ ਵਿੱਚ ਡਫਮੁੱਟੁ ਅਤੇ ਕੋਲਕਲੀ ਦਾ ਵੀ ਪ੍ਰਦਰਸ਼ਨ ਹੁੰਦਾ ਹੈ।

ਇੱਥੇ ਪਹੁੰਚਣ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਏਰਨਾਕੁਲਮ, ਇੱਥੋ 25 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗਭਗ 45 ਕਿਲੋਮੀਟਰ ਦੂਰ।

Unknown column 'issueid' in 'where clause'