ਸਥਾਨ: ਪਰà©à©±à¨®à©±à¨² ਚਰਚ, ਪੱਤਨਮਤਿੱਟਾ ਜ਼ਿਲà©à¨¹à¨¾à¥¤
ਤਿਰà©à¨µà©±à¨²à¨¾ ਦੇ ਪਰà©à¨®à©±à¨² ਚਰਚ ਵਿੱਚ ਸਾਲਾਨਾ ਪੇਰà©à©±à¨¨à¨¾à¨² ਜਾਂ à¨à©‹à¨œ ਦਾ ਆਯੋਜਨ ਕੇਰਲ ਦੇ ਮਲੰਕਰਾ ਆਰਥੋਡਾਕਸ ਚਰਚ ਘੋਸ਼ਿਤ ਸੰਤ, ਬਿਸ਼ਪ ਮਾਰ ਗà©à¨°à¨¿à¨—ੌਰਿਯਸ ਮੇਟà©à¨°à©‹à¨ªà©Œà¨²à¨¿à¨Ÿà¨¨ ਦੀ ਬਰਸੀ ਤੇ ਕੀਤਾ ਜਾਂਦਾ ਹੈ। ਬਿਸ਼ਪ ਨੂੰ ਚਰਚ ਵਿੱਚ ਮਿੱਟੀ ਦਿੱਤੀ ਜਾਂਦੀ ਹੈ। ਅੋਰਮਾ ਪੇਰà©à©±à¨¨à¨¾à¨² ਦਿਵਸ ਜਾਂ à¨à©‹à¨œ ਦੇ ਦੌਰਾਨ ਵਿਸ਼ੇਸ਼ ਅਰਦਾਸ ਅਤੇ ਰਸਮਾਂ ਕੀਤੀਆਂ ਜਾਂਦਿਆ ਹਨ। ਇਸ ਸ਼ਹਿਰ ਤੋ ਹੋ ਕੇ ਨਿਕਲਣ ਵਾਲੀ ਇੱਕ ਪਾਰੰਪਰਿਕ à¨à¨¾à¨•à©€ ਹੈ ਜਿਸ ਵਿੱਚ ਰਾਜ ਤੋ ਆਈ ਸੰਗਤ ਸ਼ਾਮਲ ਹà©à©°à¨¦à©€ ਹੈ।
ਇੱਥੇ ਪਹà©à©°à¨šà¨£ ਲਈ
- ਨਜ਼ਦੀਕੀ ਰੇਲਵੇ ਸਟੇਸ਼ਨ : ਤਿਰà©à¨µà©±à¨²à¨¾, ਇੱਥੋ 11 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤਿਰà©à¨µà©±à¨²à¨¾ ਤੋ ਲਗà¨à¨— 105 ਕਿਲੋਮੀਟਰ ਦੂਰ।