ਸਧਾਨ : ਪੋਰਵਯੀ ਮੱਲਨਾੜ ਮੰਦਰ, ਅਡੂਰ, ਕੌਲਮ ਜਿਲà©à¨¹à¨¾
ਦà©à¨°à¨¯à©‹à¨§à¨¨ ਨੂੰ ਸਮਰਪਿਤ ਇਸ ਮੰਦਰ ਵਿੱਚ ਇਹ ਉਤਸੱਵ ਮਨਾਇਆ ਜਾਂਦਾ ਹੈ ਇਸ ਲਈ ਇਹ ਅਨੌਖਾ ਮੰਦਰ ਹੈ। ਦà©à¨°à¨¯à©‹à¨§à¨¨, ਮਹਾਕਾਵਿਆ ਮਹਾà¨à¨¾à¨°à¨¤ ਦੇ ਨਾਯਕ ਅਤੇ ਸਦਾਚਾਰੀ ਪਾਂਡਵਾਂ ਦਾ ਦà©à¨¶à¨®à¨£ ਸੀ। ਸ਼ਾਇਦ ਪੂਰੇ à¨à¨¾à¨°à¨¤ ਵਿੱਚ ਇਸ ਪà©à¨°à¨•à¨¾à¨° ਦਾ ਸਿਰਫ ਇੱਕ ਹੀ ਮੰਦਰ ਹੈ।
ਇਸ ਤਿਉਹਾਰ ਵਿੱਚ ਲੋਕ ਕਲਾ ਪà©à¨°à¨¦à¨°à¨¶à¨¨, ਕੇੱਟà©à¨•à¨¾à¨¯à¨šà¨¾ ਜਲੂਸ ਅਤੇ ਕਾਲਾ ਵੇਲਾ ਵਿਖਾਠਜਾਂਦੇ ਹਨ। ਇਸ ਮੰਦਰ ਦਾ ਸਜਾਇਆ ਗਿਆ ਇੱਕ ਖੂਬਸੂਰਤ ਨਜ਼ਾਰਾ ਹà©à©°à¨¦à¨¾ ਹੈ।
ਇੱਥੇ ਪਹà©à©°à¨šà¨£ ਲਈ :
ਚੇੰਗੱਨੂਰ ਸਟੇਸ਼ਨ ਤੋ, ਤà©à¨¸à©€ ਸਥਾਨਕ ਬਸ ਟਰਮਿਨਸ ਅਤੇ ਉਥੋ ਦੂਜੀ ਬੱਸ ਜਾਂ ਟੈਕਸੀ ਲੈ ਕੇ ਮਲਨਾਡ ਪਹà©à©°à¨š ਸਕਦੇ ਹੋ।
- ਨਜ਼ਦੀਕੀ ਰੇਲਵੇ ਸਟੇਸ਼ਨ : ਚੇੰਗੱਨੂਰ, ਮੱਲਨਾੜ ਤੋ ਲਗà¨à¨— 30 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਅਡੂਰ ਤੋ ਲਗà¨à¨— 92 ਕਿਲੋਮੀਟਰ ਦੂਰ।