Trade Media
     

ਨਹਿਰੂ ਟਰਾਫੀ ਕਿਸ਼ਤੀ ਦੌੜ


Event date:
ਸਥਾਨ : ਪà©à©±à¨¨à¨®à¨¡ ਬੈਕਵਾਟਰ, ਆਲਾਪà©à¨¯à¨¾ ਜਿਲà©à¨¹à¨¾à¥¤

ਨਹਿਰੂ ਟਰਾਫੀ ਕਿਸ਼ਤੀ ਦੌੜ, ਕੇਰਲ ਦੇ ਬੈਕਵਾਟਰ ਦਾ ਸਭ ਤੋ ਵੱਡਾ ਉਤਸੱਵ ਹੈ। ਇਸ ਦੌੜ ਦਾ ਆਯੋਜਨ ਹਰ ਸਾਲ ਅਗਸਤ ਦੇ ਦੂਜੇ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ। ਸ਼ਾਨਦਾਰ ਸਨੇਕਬੋਟ ਭਾਰਤ ਦੇ ਪਹਿਲੇ ਪà©à¨°à¨§à¨¾à¨¨ ਮੰਤਰੀ ਸ਼à©à¨°à©€ ਜਵਾਹਰ ਲਾਲ ਨਹਿਰੂ ਦà©à¨µà¨¾à¨°à¨¾ ਸਥਾਪਿਤ ਟਰਾਫੀ ਲਈ ਮà©à¨•à¨¾à¨¬à¨²à¨¾ ਕਰਦੇ ਹਨ। ਚà©à©°à¨¡à¨¨à¨µà©±à¨²à¨®(ਸਨੇਕਬੋਟ) ਅਤੇ ਛੋਟੀ ਦੇਸ਼ੀ ਕਿਸ਼ਤਿਆਂ ਦੀ ਦੌੜ ਤੋ ਇਲਾਵਾ ਇਸ ਉਤਸੱਵ ਵਿੱਚ ਰਸਮੀ ਜਲ à¨à¨¾à¨•à©€, ਸ਼ਾਨਦਾਰ ਫਲੋਟਸ ਅਤੇ ਸੱਜਿਆਂ ਹੋਇਆਂ ਕਿਸ਼ਤਿਆਂ ਦਾ ਮਨਮੋਹਕ ਦà©à¨°à¨¿à¨¶ ਵੀ ਵੇਖਿਆ ਜਾ ਸਕਦਾ ਹੈ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪà©à¨¯à¨¾, ਇੱਥੋ ਲਗਭਗ 8 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪà©à¨¯à¨¾ ਤੋ ਲਗਭਗ 85 ਕਿਲੋਮੀਟਰ ਦੂਰ

Unknown column 'issueid' in 'where clause'