ਸਥਾਨ : ਮਚੱਟà©à¨¤ ਰà©à¨µà¨¨à¨¿à¨•à¨µà© ਮੰਦਰ, ਵਡੱਕਨਚੇਰੀ, ਤà©à¨°à¨¿à¨¶à©‚ਰ ਜਿਲà©à¨¹à¨¾à¥¤
ਇਹ ਮੰਦਰ ਦੇਵੀ à¨à¨—ਵਤੀ ਨੂੰ ਸਮਰਪਿਤ ਹੈ ਅਤੇ ਪà©à¨°à¨¸à¨¿à©±à¨§ ਮਚà©à©±à¨Ÿà©à¨µà©‡à¨² ਉਤਸੱਵ ਬੜੀ ਹੀ ਧੂਮ ਧਾਮ, à¨à¨¾à¨•à¨¿à¨†à¨‚ ਅਤੇ ਸ਼ਾਨ ਨਾਲ 5 ਦਿਨਾਂ ਤੱਕ ਮਨਾਇਆ ਜਾਂਦਾ ਹੈ। ਸਮਾਪਨ ਦੇ ਦਿਨ ਮà©à©±à¨– ਰੀਤਿਆਂ ਹà©à¨¦à¨¿à¨† ਹਨ। ਸੰਗਤ ਦà©à¨µà¨¾à¨°à¨¾ ਚੜà©à¨¹à¨¾à¨µà©‡ ਦੇ ਰੂਪ ਵਿੱਚ ਸਜਾਠਹੋਠਕà©à¨¦à¨¿à¨°à¨¾à¨•à©Œà¨²à¨® (ਘੋੜੇ ਦੀ ਮੂਰਤੀ) ਰਿਵਾਅਤ ਨਾਲ ਮੰਦਰ ਵਿੱਚ ਲਿਆਉੰਦੇ ਹਨ। ਮੰਦਰ ਦੇ ਵੇਹੜੇ ਵਿੱਚ ਸ਼ਾਮ ਨੂੰ ਚੇੰਡਾਮੇਲਮ (ਰਵਾਇਤੀ ਪਰਕਸ਼ਨ ਸੰਗੀਤ) ਨਾਲ ਹਾਥੀ ਦਾ ਤਮਾਸ਼ਾ ਸ਼à©à¨°à©‚ ਹà©à©°à¨¦à¨¾ ਹੈ ਜੋ ਇੱਕ ਸ਼ਾਨਦਾਰ ਨਜ਼ਾਰਾ ਪà©à¨°à¨¸à¨¤à©à¨¤ ਕਰਦਾ ਹੈ। ਉਤਸੱਵ ਦੇ ਦਿਨ à¨à¨¿à©°à¨¨ à¨à¨¿à©°à¨¨ ਸà¨à¨¿à¨†à¨šà¨¾à¨°à¨• ਪà©à¨°à©‹à¨—ਰਾਮ ਆਯੋਜਿਤ ਕੀਤੇ ਜਾਂਦੇ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਤà©à¨°à¨¿à¨¶à©‚ਰ, ਇਥੋ ਲਗà¨à¨— 21 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤà©à¨°à¨¿à¨¶à©‚ਰ ਤੋ ਲਗà¨à¨— 58 ਕਿਲੋਮੀਟਰ ਦੂਰ।