Trade Media
     

ਹੌਲੀ ਕà©à¨°à¨¾à¨¸ ਸ਼ਰਾਈਨ ਦਾ ਭੋਜ


Event date:
ਹੌਲੀ ਕà©à¨°à¨¾à¨¸ ਸ਼ਰਾਈਨ ਮਾਪà©à¨°à¨¾à¨£à¨® ਤà©à¨°à¨¿à¨¶à©‚ਰ ਕੇਰਲ ਦਾ ਬਹà©à¨¤ ਹੀ ਮਹੱਤਵਪੂਰਣ ਤੀਰਥ ਸਥਾਨ ਹੈ। ਇਸ ਵਾਰਸ਼ਿਕ ਉਤਸੱਵ ਦਾ ਆਯੋਜਨ 12 ਤੋ 15 ਸਤੰਬਰ ਤੱਕ ਕੀਤਾ ਜਾਂਦਾ ਹੈ ਅਤੇ ਅਸ਼ਟਮੀ (ਉਤਸੱਵ ਦਾ ਅੱਠਵਾਂ ਦਿਨ) 21 ਸਤੰਬਰ ਨੂੰ ਮਨਾਈ ਜਾਂਦੀ ਹੈ। ਇਸ ਉਤਸੱਵ ਦਾ ਸਭ ਤੋ ਸ਼à©à¨­ ਅਤੇ ਵਧੀਆ ਦਿਨ 14 ਸਤੰਬਰ ਹà©à©°à¨¦à¨¾ ਹੈ।

ਇਸ ਉਤਸੱਵ ਦੇ ਮà©à©±à¨– ਸਮਾਰੋਹ ਹਨ 'ਤਿਰਿਥੇਲਿੱਕੇਲ' (ਵਿਸ਼ਾਲ ਮੋਮਬੱਤੀ ਦੀ ਰੋਸ਼ਨੀ) ਜਿਸ ਦਾ ਭਾਰ 0.25 ਕਿੱਲੋ ਤੋ ਲੈ ਕੇ 300 ਕਿੱਲੋ ਤੱਕ ਹà©à©°à¨¦à¨¾ ਹੈ, ਹੌਲੀ ਕà©à¨°à¨¾à¨¸ ਅਤੇ ਯਿਸੂ ਮਸੀਹ ਦੇ ਪਵਿਤੱਰ ਖੂਨ ਦੇ ਯਾਦ ਵਿੱਚ ਭਗਤੀ, ਆਤਸ਼ਬਾਜੀ, ਚਰਚ ਦੀ ਜਗਮਗਾਹੱਟ ਅਤੇ ਭਗਤੀਪੂਰਣ ਧਾਰਮਿਕ ਰਸਮਾਂ। ਇਸ ਭੋਜ ਦਾ ਆਯੋਜਨ ਉਸੇ ਦਿਨ ਸਾਰੀ ਦà©à¨¨à¨¿à¨† ਵਿੱਚ ਕੀਤਾ ਜਾਂਦਾ ਹੈ।

Unknown column 'issueid' in 'where clause'