Trade Media
     

ਓਨਮ


Event date:
ਸਥਾਨ : ਓਨਮ ਦਾ ਤਿਉਹਾਰ ਪੂਰੇ ਰਾਜ ਵਿੱਚ ਮਨਾਇਆ ਜਾਂਦਾ ਹੈ।

ਓਨਮ ਦੇ ਦੌਰਾਨ ਕੇਰਲਾ ਖ਼ੁਸ਼ੀ, ਉਤਸ਼ਾਹ ਅਤੇ ਅਨੰਦ ਦਾ ਕੇੰਦਰ ਬਣ ਜਾਂਦਾ ਹੈ। ਕੁਦਰਤ ਦੀ ਸੁੰਦਰਤਾ ਆਪਣੇ ਚਰਮ ਤੇ ਹੁੰਦੀ ਹੈ, ਵਾਤਾਵਰਣ ਵਿੱਚ ਉਤਸੱਵ ਦਾ ਮਾਹੌਲ ਹੁੰਦਾ ਹੈ, ਲੋਕ ਆਨੰਦਿੱਤ ਹੁੰਦੇ ਹਨ ਅਤੇ ਭਰਪੂਰ ਮਨੋਰੰਜਨ ਕਰਦੇ ਹਨ! ਇਹ ਓਨਮ ਤਿਉਹਾਰ ਨੂੰ ਕੇਰਲਾਵਾਸੀ ਬਹੁਤ ਹੀ ਪਸੰਦ ਕਰਦੇ ਹਨ।

ਚਿੰਗਮ ਦੇ ਮਲਯਾਲਮ ਮਹੀਨੇ ਵਿੱਚ ਅਠਮ ਦੇ ਦਿਨ, ਜੋ ਅਗਸਤ/ਸਤੰਬਰ ਵਿੱਚ ਆਉੰਦਾ ਹੈ, ਤੋ ਸ਼ੁਰੂ ਹੋ ਕੇ ਓਨਮ ਤਿਉਹਾਰ 10 ਦਿਨਾਂ ਤੱਕ ਚੱਲਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋ ਹਾਥਿਆਂ ਦੀ ਝਾਕੀ, ਸ਼ਾਸਤਰੀ ਨ੍ਰਿਤ ਅਤੇ ਲੋਕ ਨਾਚ ਪ੍ਰਦਰਸ਼ਨ, ਸੰਗੀਤ ਦੀ ਪ੍ਰਸਤੁਤਿਆਂ, ਸਭਿਆਚਾਰਕ ਪ੍ਰਤੀਯੋਗਿਤਾ, ਕਿਸ਼ਤੀ ਦੌੜ ਅਤੇ ਕਈ ਹੋਰ ਪ੍ਰੋਗਰਾਮਾਂ ਨਾਲ ਕੇਰਲ ਜੀਵੰਤ ਹੋ ਉੱਠਦਾ ਹੈ!

Unknown column 'issueid' in 'where clause'