ਸà©à©°à¨¦à¨° ਕਿਸ਼ਤੀ ਦੌੜ, ਆਰੰਮà©à©±à¨²à¨¾ ਵੱਲਮਕਲੀ (ਸਨੇਕਬੋਟ ਦੌੜ) ਇੱਕ ਰਸਮਿੱਕ ਕਿਸ਼ਤੀ ਦੌੜ ਹੈ ਜੋ ਵੇਖਣ ਵਾਲਿਆਂ ਨੂੰ ਚਮਤਕਾਰੀ ਢੰਗ ਨਾਲ ਆਪਣੇ ਵੱਲ ਖਿੱਚਦੀ ਹੈ। ਇਸਦਾ ਆਯੋਜਨ ਓਨਮ ਦੇ ਮੌਸਮ ਵਿੱਚ ਕੀਤਾ ਜਾਂਦਾ ਹੈ, ਸ਼ਾਨਦਾਰ ਸੱਪ ਵਰਗਿਆਂ ਕਿਸ਼ਤਿਆਂ ਨੂੰ ਪੰਬਾ ਨਦੀ ਦੇ ਸ਼ਾਂਤ ਪਾਣੀ ਤੇ ਤੇਜੀ ਨਾਲ ਗਲਾਈਡਿੰਗ ਕਰਦੇ ਹੋਠਵੇਖਣ ਦਾ ਨਜਾਰਾ ਹੀ ਕà©à¨ ਹੋਰ ਹੈ।
ਇਸ ਉਤਸੱਵ ਅਰੰਮà©à¨²à¨¾ ਦੇ ਪਾਰਥਸਾਰਥੀ ਮੰਦਰ ਨਾਲ ਜà©à©œà¨¿à¨† ਹੋਇਆ ਹੈ ਅਤੇ ਇਸਦਾ ਇੱਕ ਧਾਰਮਿਕ ਮੂਲ ਹੈ। ਪà©à¨°à¨¾à¨šà©€à¨¨ ਕਾਲ ਵਿੱਚ, ਤਿਰà©à¨µà©‹à¨¨à¨¸à©±à¨¦à¨† (ਸ਼ਾਨਦਾਰ ਓਨਮ à¨à©‹à¨œ), ਜਿਸਨੂੰ ਅਰੰਮà©à¨²à¨¾ ਦੇ ਸ਼à©à¨°à©€ ਪਾਰਥਸਾਰਥੀ ਮੰਦਰ ਵਿੱਚ ਧਾਰਮਿਕ ਚੜਾਵੇ ਲਈ ਬਣਾਇਆ ਜਾਂਦਾ ਹੈ, ਉਸ ਲਈ ਜਰੂਰੀ ਸਬਜਿਆਂ, ਅੰਨ ਅਤੇ ਹੋਰ ਖਾਣ ਦੀ ਵਸਤੂਆਂ , ਸਨੇਕ ਬੋਟ à¨à¨¾à¨•à©€ ਤੇ ਲਿਆਇਆ ਜਾਂਦਾ ਹੇ । ਇਸ ਧਾਰਮਿਕ ਯਾਤਰਾ ਦੀ ਯਾਦ ਵਿਚ ਅਰੰਮà©à¨²à¨¾ ਵੱਲਮਕਲੀ ਦਾ ਆਯੋਜਨ ਕੀਤਾ ਜਾਂਦਾ ਹੈ ।
ਇਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਚੇਂਗੰਨੂਰ, ਇੱਥੋ ਲਗà¨à¨— 10 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗà¨à¨— 117 ਕਿਲੋਮੀਟਰ ਦੂਰ ।