Trade Media
     

ਦੀਪਾਵਲੀ


Event date:
ਸਥਾਨ : ਦੀਪਾਵਲੀ ਪੂਰੇ ਕੇਰਲ ਵਿੱਚ ਮਨਾਈ ਜਾਂਦੀ ਹੈ।

ਦੀਪਾਵਲੀ (ਦੀਵਾਲੀ) ਜਾਂ ਰੋਸ਼ਨੀ ਦਾ ਤਿਉਹਾਰ ਭਾਰਤ ਦਾ ਇੱਕ ਲੁਭਾਵਨਾ ਤਿਉਹਾਰ ਹੈ। ਇਹ ਤਿਉਹਾਰ ਭਗਵਾਨ ਕ੍ਰਿਸ਼ਨ ਦੁਵਾਰਾ ਦੁਸ਼ਟ ਨਰਕਾਸੁੱਰ ਨੂੰ ਮਾਰਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਕੇਰਲਾ ਵਿਚ, ਇਹ ਤਿਉਹਾਰ ਕੁਝ ਖਾਸ ਧਰਮ ਦੇ ਲੋਕਾਂ ਦੁਵਾਰਾ ਬੜੀ ਧੁਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਮਨਾਉਣ ਵਾਲੇ ਲੋਕ ਨਵੇਂ ਕਪੜੇ ਪਾਉੰਦੇ ਹਨ, ਤੇਲ ਦੇ ਦੀਵਿਆਂ ਨਾਲ ਘਰ ਅਤੇ ਸੜਕਾਂ ਨੂੰ ਰੋਸ਼ਨ ਕਰਦੇ ਹਨ ਅਤੇ ਆਪਸ ਵਿੱਚ ਮਠਿਆਇਆਂ ਵੰਡਦੇ ਹਨ।

ਇਹ ਤਿਉਹਾਰ ਭਗਵਾਨ ਕ੍ਰਿਸ਼ਨ ਦੁਵਾਰਾ ਦੁਸ਼ਟ ਨਰਕਾਸੁੱਰ ਨੂੰ ਮਾਰਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

Unknown column 'issueid' in 'where clause'