Trade Media
     

ਕੱਲਪਾਤਿ ਰਥੋਤਸਵੱਮ


Event date:
ਸਥਾਨ : ਸ਼੍ਰੀ ਵਿਸ਼ਵਨਾਥ ਸਵਾਮੀ ਮੰਦਰ, ਕੱਲਪਾਤਿ, ਪਾਲੱਕਾੜ ਜਿਲ੍ਹਾ।

ਸ਼੍ਰੀ ਵਿਸ਼ਵਨਾਥ ਮੰਦਰ ਵਿੱਚ ਮਨਾਇਆ ਜਾਉਣ ਵਾਲਾ ਵਾਰਸ਼ਿਕ ਰਥੋਤਸਵੱਮ ਭਗਵਾਨ ਵਿਸ਼ਵਨਾਥ ਜਾਂ ਸ਼ਿਵ ਨੂੰ ਸਮਰਪਿਤ ਹੈ, ਇਹ ਕੇਰਲ ਦਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਕੱਲਪਾਤਿ, ਇੱਕ ਪ੍ਰਾਚੀਨ ਤਮਿਲ ਬ੍ਰਾਹਮਣ ਸਥਲੀ ਹੈ, ਜਿਸਨੂੰ 'ਦੱਖਣ ਕਾਸ਼ੀ' ਜਾਂ 'ਦੱਖਣ ਦਾ ਵਾਰਾਣਸੀ' ਕਿਹਾ ਜਾਂਦਾ ਹੈ। ਪਹਿਲੇ ਚਾਰ ਦਿਨ, ਮੰਦਰ ਵਿੱਚ ਵੈਦਿੱਕ ਪਾਠ ਅਤੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਮੰਦਰ ਨੂੰ 700 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਆਖਰੀ ਤਿੰਨ ਦਿਨ, ਹਜਾਰਾਂ ਭਗਤ/ਸੰਗਤ ਜਮ੍ਹਾਂ ਹੁੰਦੀ ਹੈ ਅਤੇ ਮੰਦਰ ਦੇ ਰੱਥ ਨੂੰ ਸਜਾ ਕੇ ਸੜਕਾਂ ਤੇ ਖਿੱਚਦੇ ਹਨ। ਇਸ ਝਾਕੀ ਵਿੱਚ ਕੀਰਤਨ ਕਰਦੀ ਹੋਈ ਸੰਗਤ ਇੱਕ ਵਧੀਆ ਨਜ਼ਾਰਾ ਹੁੰਦਾ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਪਲੱਕਾੜ, ਇੱਥੋ ਲਗਭਗ 3 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੌਯੰਬਟੂਰ, ਪਾਲੱਕਾੜ ਤੋ 55 ਕਿਲੋਮੀਟਰ ਦੂਰ ਪੜੋਸੀ ਰਾਜ ਤਮਿਲਨਾਡੂ ਵਿੱਚ ਹੈ।

Unknown column 'issueid' in 'where clause'