ਸਥਾਨ : ਪਾਯਿੱਪਾੜ ਨਦੀ, ਪਾਯਿੱਪਾੜ, ਆਲਾਪà©à¨¯à¨¾ ਦੇ ਨੇੜੇ।
ਇਸ ਕਿਸ਼ਤੀ ਦੌੜ ਵਿੱਚ ਟੀਮ ਦਾ ਜੋਸ਼ ਸਠਤੋ ਜਰੂਰੀ ਹà©à©°à¨¦à¨¾ ਹੈ ਅਤੇ ਪਾਯਿੱਪਾੜ ਨਦੀ ਤੇ ਸਾਲਾਨਾ ਆਯੋਜਿਤ ਹੋਣ ਵਾਲੀ ਇਹ ਦੌੜ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਵਿੱਚ ਰਫ਼ਤਾਰ ਮਹੱਤਵ ਰੱਖਦੀ ਹੈ ਅਤੇ ਪੂਰੀ ਦੌੜ ਦੇ ਦੌਰਾਨ ਦਰਸ਼ਕ ਉੱਚੀ ਉੱਚੀ ਚਿਲਾ ਕੇ ਕਿਸ਼ਤੀ ਚਲਾਉਣ ਵਾਲਿਆਂ ਦਾ ਉੱਤਸਾਹ ਵਧਾਉੰਦੇ ਹਨ।
ਸਨੇਕਬੋਟ ਦੌੜ, ਕਿਸ਼ਤੀ ਚਲਾਉਣ ਵਾਲਿਆਂ ਦਾ ਅਸਾਧਾਰਣ ਮà©à¨•à¨¾à¨¬à¨²à¨¾, ਸੱਜੀ ਹੋਈ ਕਿਸ਼ਤਿਆਂ ਅਤੇ à¨à¨¿à©°à¨¨ à¨à¨¿à©°à¨¨ ਲੋਕ ਕਲਾਵਾਂ ਦਾ ਪà©à¨°à¨¦à¨°à¨¶à¨¨ ਇਸ ਉਤਸੱਵ ਦਾ ਮà©à©±à¨– ਆਕਰਸ਼ਣ ਹਨ।
ਇਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਹਰਿੱਪਾੜ, ਇੱਥੋ ਲਗà¨à¨— 5 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪà©à¨¯à¨¾ ਤੋ ਲਗà¨à¨— 85 ਕਿਲੋਮੀਟਰ ਦੂਰ ।