Trade Media
     

ਅਡੂਰ ਗਜਮੇਲਾ


Event date:
ਸਥਾਨ : ਪਾਰਥਸਾਰਥੀ ਮੰਦਰ, ਅਡੂਰ, (KSRTC ਬੱਸ ਸਟੈਂਡ ਦੇ ਨਿਕਟ, ਅਡੂਰ), ਜਿਲ੍ਹਾ – ਪੱਤਨਮਤਿੱਟਾ

ਗਜਮੇਲਾ ਜਾਂ ਹਾਥੀ ਝਾਕੀ 10 ਦਿਨਾਂ ਦੇ ਵਾਰਸ਼ਿਕ ਉੱਤਸਵ ਤੋ ਬਾਅਦ ਸਮਾਪਨ ਦੇ ਦਿਨ ਪਾਰਥਸਾਰਥੀ ਮੰਦਰ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਇਹ ਭਗਵਾਨ ਕ੍ਰਿਸ਼ਣ ਦਾ ਮੰਦਰ ਹੈ, ਇੱਥੇ ਇਸਨੂੰ ਪਾਰਥਸਾਰਥੀ (ਪਾਰਥ ਦਾ ਸਾਰਥੀ; ਪਾਰਥ (ਅਰ੍ਜੁਨ) ਪੰਜ  ਪਾਂਡਵ ਰਾਜਕੁਮਾਰਾਂ ਵਿੱਚੋ ਇੱਕ ਮਹਾਭਾਰਤ ਮਹਾਕਾਵਿਅ ਦਾ ਨਾਇਕ ਸੀ) ਦੇ ਨਾਂ ਤੋ ਜਾਣਿਆ ਜਾਂਦਾ ਹੈ। ਇਸ ਸ਼ਾਨਦਾਰ ਝਾਕੀ ਵਿੱਚ ਬੜੇ ਵਧੀਆ ਤਰੀਕੇ ਨਾਲ ਸਜਾਏ ਹੋਏ ਨੋ ਹਾਥੀ ਹਿੱਸਾ ਲੈੰਦੇ ਹਨ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਚੇੰਗਨੂਰ, ਲਗਭਗ 25 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 92 ਕਿਲੋਮੀਟਰ ਦੂਰ।

Unknown column 'issueid' in 'where clause'