Trade Media
     

ਚਿਨੱਕਤੂਰ ਪੂਰਮ


Event date:
ਸਥਾਨ : ਸ਼੍ਰੀ ਚਿਨੱਕਤੂਰ ਭਗਵਤੀ ਮੰਦਰਠ ਪਲੱਮਪੁਰਮ, ਪਾਲੱਕਾੜ ਜਿਲ੍ਹਾ।

ਸ਼੍ਰੀ ਚਿਨੱਕਤੂਰ ਭਗਵਤੀ ਮੰਦਰ ਵਿੱਚ ਆਯੋਜਿਤ ਹੋਣ ਵਾਲਾ ਇਹ ਉਤਸੱਵ ਪੂਰਾ ਦਿਨ ਚੱਲਦਾ ਹੈ ਅਤੇ ਸ਼ਾਮ ਨੂੰ ਵਧੀਆ ਤਰੀਕੇ ਨਾਲ ਸਜਾਏ ਗਏ 33 ਹਾਥਿਆਂ ਦੀ ਸ਼ਾਨਦਾਰ ਝਾਕੀ ਇਸ ਉਤਸੱਵ ਦਾ ਮੁੱਖ ਆਕਰਸ਼ਣ ਹਨ।

ਹਾਥਿਆਂ ਦੀ ਪ੍ਰਤੀਯੋਗਿਤਾ ਵਿੱਚ ਪਾਰੰਪਰਿਕ ਸੰਗੀਤ ਜੰਤਰ ਵਜਾਏ ਜਾਂਦੇ ਹਨ। ਲਗਭਗ 16 ਸੱਜੇ ਹੋਏ ਕੁਦਿਰਾ (ਘੋੜਿਆਂ ਦੀ ਮੂਰਤੀ) ਅਤੇ 8 ਕਾਲ (ਬਲਦਾਂ ਦੀ ਮੂਰਤੀ) ਨੂੰ ਮੰਦਰ ਦੀ ਝਾਕੀ ਵਿੱਚ ਸੰਗਤਾਂ ਦੁਵਾਰਾ ਲਿਆਇਆ ਜਾਂਦਾ ਹੈ। ਵੇੱਲਾਟੁ, ਪੂਤਾਨਮ ਤਿਰਯੁਮ, ਆੰਡੀ ਵੇਦਨ, ਕਰਿਵੇਲਾ, ਕੁੰਭਮਕਲੀ (ਮਟਕਿਆਂ ਨਾਲ ਨ੍ਰਿਤ) ਅਤੇ ਜਿਹੀ ਕਲਾਵਾਂ ਪੇਸ਼ ਕੀਤੀਆ ਜਾਂਦਿਆਂ ਹਨ। ਥੋਲਪਾਵਕੁੱਤੂ (ਸਾਯਾ ਕੱਠਪੁੱਤਲੀ) ਦਾ ਆਯੋਜਨ ਪੂਰਮ ਤੋ ਪਹਿਲਾਂ ਦੀ 17 ਸ਼ਾਮਾਂ ਤੱਕ ਕੀਤਾ ਜਾਂਦਾ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਓਟ੍ਤਪਾਲਮ, ਸ਼ਰਾਈਨ ਤੋ 5 ਕਿਲੋਮੀਟਰ ਦੂਰ
  • ਨਜ਼ਦੀਕੀ ਹਵਾਈਅੱਡਾ ਯ ਕੌਯੰਬਟੂਰ, ਸ਼ਰਾਈਨ ਤੋ 85 ਕਿਲੋਮੀਟਰ ਦੂਰ ਪਡ਼ੋਸੀ ਰਾਜ ਤਮਲਿਨਾਡੂ ਵਿੱਚ ਹੈ।

Unknown column 'issueid' in 'where clause'