Trade Media
     

ਕਡੱਮਨਿੱਟਾ ਪਡਾਯਨੀ


Event date:
ਸਥਾਨ : ਕਡੱਮਨਿੱਟਾ ਦੇਵੀ ਮੰਦਰ, ਪੱਤਨਮਤਿੱਟਾ ਜਿਲ੍ਹਾ।

ਕਡੱਮਨਿੱਟਾ, ਦੇਵੀ ਮੰਦਰ ਵਿੱਚ ਹੋਣ ਵਾਲੇ ਪਡਾਯਨੀ ਉਤਸੱਵ ਲਈ ਪ੍ਰਸਿੱਧ ਹੈ। ਪਡਾਯਨੀ, ਦੇਵੀ ਮਾਤਾ ਦੀ ਪੂਜਾ ਹੈ, ਜਿਸ ਵਿੱਚ ਰੰਗ, ਉਰਜਾ ਅਤੇ ਭਗਤੀ ਭਾਵ ਦਾ ਚੜ੍ਹਾਵਾ ਚੱੜਦਾ ਹੈ। ਇਹ ਉਤਸੱਵ ਹਰ ਸਾਲ ਮਲਯਾਲਮ ਮਹੀਨੇ ਦੇ ਮੇਡਮ ਦੇ ਪਹਿਲੇ ਦਿਨ ਤੋ ਲੈ ਕੇ 10ਵੇਂ ਦਿਨ ਤੱਕ ਮਨਾਇਆ ਜਾਂਦਾ ਹੈ, ਇਸਨੂੰ ਪਤਮੁਡਯਮ ਕਿਹਾ ਜਾਂਦਾ ਹੈ।

ਇਥੇ ਪਹੁੰਚਣ ਲਈ :

  • ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੁਵੱਲਾ, ਪੱਤਨਮਤਿੱਟਾ ਤੋ ਲਗਭਗ 30 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈਅੱਡਾ, ਤਿਰੁਵੱਲਾ ਤੋ ਲਗਭਗ 105 ਕਿਲੋਮੀਟਰ ਦੂਰ ।

Unknown column 'issueid' in 'where clause'