ਸਥਾਨ : ਪੱਟਾੰਬੀ ਮਸਜਿਦ ਪਾਲੱਕਾੜ, ਕੇਰਲ, à¨à¨¾à¨°à¨¤ ਦੇ ਪੱਟਾੰਬੀ ਕਸਬੇ ਦੀ ਮà©à©±à¨– ਸੜਕ ਤੇ ਸਥਿਤ ਹੈ।
ਪੱਟਾੰਬੀ ਨੇਰਚਾ ਉਤਸੱਵ ਮਾਲਾਬਾਰ ਦੇ ਮà©à¨¸à¨²à¨¿à¨® ਸੰਤ, ਅਲੂਰ ਵਾਲਿਆ ਪੂਕà©à©°à¨œà¨¿à¨•à©‹à¨¯à¨¾ ਥੰਗੱਲ ਦੀ ਯਾਦ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਲਗà¨à¨— 100 ਸੱਜੇ ਹੋਠਹਾਥੀ, ਰੰਗੀਨ ਫਲੌਟਸ, ਸੰਗੀਤ ਸਮਾਰੋਹ ਜਿਵੇਂ ਪੰਚਵਾਦਯਮ (ਪੰਜ à¨à©‹à©°à¨ªà©‚ ਅਤੇ ਢੋਲਾਂ ਦਾ ਸਮੂੰਹ) ਅਤੇ ਤਯੰਬਕ (ਢੋਲਾਂ ਦਾ ਸਮੂੰਹ) ਅਤੇ ਲੋਕ ਕਲਾ, ਇਸ ਵਿਸ਼ਾਲ ਉਤਸੱਵ ਦਾ ਮà©à©±à¨– ਆਕਰਸ਼ਣ ਹà©à©°à¨¦à©‡ ਹਨ। à¨à¨°à¨¤à©±à¨ªà©à¨¯à¨¾ ਨਦੀ ਦੇ ਕਿਨਾਰੇ ਇਹ ਸਮਾਰੋਹ ਦੇਰ ਰਾਤ ਤੱਕ ਚੱਲਦਾ ਹੈ ਜਿੱਥੇ ਪੰਚਵਾਦਯਮ ਆਪਣੇ ਉੱਚ ਸਵਰ ਤੇ ਹà©à©°à¨¦à¨¾ ਹੈ ਅਤੇ ਲੋਕ ਕਲਾ ਆਪਣੀ ਸ਼ਾਨਦਾਰ ਪà©à¨°à¨¸à¨¤à©à¨¤à©€ ਦਿੰਦੀ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਮਸਜਿਦ ਤੋ ਪੱਟਾੰਬੀ ਰੇਲਵੇ ਸਟੇਸ਼ਨ ਪੈਦਲ ਦੂਰੀ ਤੇ ਹੀ ਹੈ।
- ਨਜ਼ਦੀਕੀ ਹਵਾਈਅੱਡਾ : ਕੌਯੰਬਟੂਰ, ਪਾਲੱਕਾੜ ਤੋ 55 ਕਿਲੋਮੀਟਰ ਦੂਰ ਪੜੋਸੀ ਰਾਜ ਤਮਿਲਨਾਡੂ ਵਿੱਚ ਹੈ।