Trade Media
     

ਤਾਈਪੂਯ ਮਹੋਤਸੱਵ, ਹਰਿੱਪਾੜ


Event date:

ਸਥਾਨ : ਸ਼੍ਰੀ ਸੂਬ੍ਰਮਣਯ ਸਵਾਮੀ ਮੰਦਰ, ਹਰਿੱਪਾੜ, ਆਲਾਪੁਯਾ ਜਿਲ੍ਹਾ।

ਤਾਈਪੂਯ ਮਹੋਤਸੱਵ ਸ਼ਿਵ ਅਤੇ ਪਾਰਵਤੀ ਦੇ ਵੱਡੇ ਪੁੱਤਰ ਭਗਵਾਨ ਸੂਬ੍ਰਮਣਯ ਸਵਾਮੀ ਨੂੰ ਸਮਰਪਿਤ ਇੱਕ ਦੀਵਸੀ ਉਤਸੱਵ ਹੈ, ਜਿਸਨੂੰ ਕੇਰਲ ਦੇ ਅਧਿਕਤਰ ਮੰਦਰਾਂ ਵਿੱਚ ਮਨਾਇਆ ਜਾਂਦਾ ਹੈ। ਉਤਸੱਵ ਵਾਲੇ ਦਿਨ, ਸੰਗਤ ਕਾਵਡਿ - ਸ਼ਾਨਦਾਰ ਰੂਪ ਨਾਲ ਸਜਾਏ ਹੋਏ ਵਿਭਿੰਨ ਅਕਾਰ ਵਾਲੇ ਲਕੜੀ ਦੇ ਧਨੁਖਾਕਾਰ ਨੂੰ ਆਪਣੇ ਮੋਢੇ ਤੇ ਰੱਖ ਕੇ ਝਾਕੀ ਵਿੱਚ ਨੱਚਦੇ ਹਨ। ਇਸ ਧਾਰਮਿਕ ਨਾਚ ਨੂੰ ਕਾਵਡਿਯਾਟੱਮ ਕਿਹਾ ਜਾਂਦਾ ਹੈ।

ਇੱਥੇ ਪਹੁੰਚਣ ਲਈ :
ਮੰਦਰ ਆਲਾਪੁਯਾ ਜਿਲ੍ਹੇ ਦੇ ਹਰਿੱਪਾੜ ਕਸਬੇ ਤੋ ਥੋੜੀ ਦੂਰ ਸਥਿਤ ਹੈ।

  • ਨਜ਼ਦੀਕੀ ਰੇਲਵੇ ਸਟੇਸ਼ਨ : ਹਰਿੱਪਾੜ, ਇੱਥੋ ਲਗਭਗ 5 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪੁਯਾ ਤੋ ਲਗਭਗ 85 ਕਿਲੋਮੀਟਰ ਦੂਰ।

Unknown column 'issueid' in 'where clause'