Trade Media
     

ਅਰਤà©à©°à¨•à¨² ਪੇਰà©à©±à¨¨à¨¾à¨²


Event date:
ਸਥਾਨ : ਸੇਂਟ ਸੇਬਾਸਟਿਯਨ ਚਰਚ, ਅਰਤà©à©°à¨•à¨², ਆਲਾਪà©à¨¯à¨¾  ਜਿਲà©à¨¹à¨¾à¥¤

ਅਰਤà©à©°à¨•à¨² ਪੇਰà©à©±à¨¨à¨¾à¨², ਸੇਂਟ ਸੇਬਾਸਟਿਯਨ ਦਾ 10 ਦਿਨਾਂ ਤੱਕ ਚੱਲਣ ਵਾਲਾ ਭੋਜ ਹੈ ਜੋ ਕਦੀ ਕਦਾਈ ਜਨਵਰੀ ਦੀ ਸ਼à©à¨°à©‚ਵਾਤ ਵਿੱਚ ਸ਼à©à¨°à©‚ ਹà©à©°à¨¦à¨¾ ਹੈ। ਉਤਸੱਵ ਦੇ ਸਮਾਪਨ ਵਾਲੇ ਦਿਨ ਵਿੱਚ ਇੱਕ ਅਨੋਖੀ ਰਸਮ ਸ਼ਾਮਲ ਹੈ ਜਿਸ ਵਿੱਚ ਸੰਗਤ ਗੋਡਿਆਂ ਤੇ ਚੱਲ ਕੇ ਨੇੜੇ ਦੇ ਸਮà©à©°à¨¦à¨° ਤੱਟ ਤੋ ਲੈ ਕੇ ਚਰਚ ਤੱਕ ਆਉੰਦੀ ਹੈ।

ਇੱਥੇ ਪਹà©à©°à¨šà¨£ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪà©à¨¯à¨¾, ਇੱਥੋ 22 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਅਲਪà©à©±à¨à¨¾ ਤੋ ਲਗਭਗ 85 ਕਿਲੋਮੀਟਰ ਦੂਰ।

Unknown column 'issueid' in 'where clause'