Trade Media
     

ਤ੍ਰਿਸ਼ੂਰ ਪੂਰਮ


Event date:
ਸਥਾਨ : ਤ੍ਰਿਸ਼ੂਰ ਜਿਲ੍ਹੇ ਦੇ ਕੇੰਦਰ ਵਿੱਚ ਥੇਕਿੱਨਕਾਡੁ ਮੈਦਾਨਮ।

ਵਿਸ਼ਵ ਪ੍ਰਸਿੱਧ ਤ੍ਰਿਸ਼ੂਰ ਪੂਰਮ, ਕੇਰਲ ਦਾ ਸਭ ਤੋ ਪ੍ਰਸਿੱਧ ਉਤਸੱਵ ਹੈ ਜਿਸਨੂੰ ਬੜੀ ਧੁਮਧਾਮ ਅਤੇ ਆਡੰਬਰ ਨਾਲ ਮਨਾਇਆ ਜਾਂਦਾ ਹੈ। ਭਿੰਨ ਭਿੰਨ ਸਥਾਨਾਂ ਤੋ ਹਜਾਰਾਂ ਲੋਕ ਥੇਕਿੱਨਕਾਡੁ ਮੈਦਾਨਮ ਵਿੱਚ ਇੱਕਠੇ ਹੋ ਕੇ ਪੂਰਮ ਜਾਂ ਉਤਸੱਵ ਮਨਾਉੰਦੇ ਹਨ। ਇਹ ਉਤਸੱਵ ਕੇਰਲ ਦੇ ਪ੍ਰਾਚੀਨ ਕਲਾਤਮੱਕਤਾ ਵਾਲੇ ਥੇਕਿੱਨਕਾਡੁ ਮੰਦਰ ਦੇ ਵੇਹੜੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਉਤਸੱਵ ਵਿੱਚ ਕਈ ਆਯੋਜਨਾਂ ਦੇ ਇਲਾਵਾ 30 ਸੱਜੇ ਹੋਏ ਹਾਥਿਆਂ ਦੇ ਸੁਹੱਪਣ ਦੀ ਪ੍ਰਤੀਯੋਗਿਤਾ ਹੁੰਦੀ ਹੈ ਅਤੇ ਕੁਡਮੱਟ੍ਰ, ਚਮਕਦਾਰ ਸਿਤਾਰਿਆਂ ਵਾਲੀ ਛੱਤਰਿਆਂ ਦੇ ਤਾਲਬੱਧ ਬਦਲਾਵ ਦੇ ਨਾਲ ਹੋਣ ਵਾਲੀ ਪ੍ਰਤੀਯੋਗਿਤਾ  ਇਸ ਉਤਸੱਵ ਦਾ ਮੁੱਖ ਆਕਰਸ਼ਣ ਹਨ। ਸੰਗੀਤਕਾਰ ਦੁਵਾਰਾ ਚੇੰਡਾਮੇਲਮ ਅਤੇ ਪੰਚਵਾਦਯਮ ਪ੍ਰਦਰਸ਼ਨ ਵਿਜ਼ੂਅਲ ਟ੍ਰੀਟ ਨਾਲ ਸਹੀ ਤਾਲਮੇਲ ਪ੍ਰਦਾਨ ਕਰਦਾ ਹੈ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਸ਼ਾਨਦਾਰ ਮਨੋਰੰਜਨ ਦੇ ਗਰਾਂਡ ਫਿਨਾਲੇ ਦੇ ਰੂਪ ਵਿੱਚ ਚਕਾਚੌੰਧ ਕਰ ਦੇਣ ਵਾਲੀ ਆਤਿਸ਼ਬਾਜੀ ਨਾਲ ਅਕਾਸ਼ ਜਗਮਗਾ ਉੱਠਦਾ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਤ੍ਰਿਸ਼ੂਰ, ਇੱਥੋ 1 ਕਿਲੋਮੀਟਰ ਦੂਰ ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਹਵਾਈਅੱਡ, ਤ੍ਰਿਸ਼ੂਰ ਤੋ ਲਗਭਗ 58 ਕਿਲੋਮੀਟਰ ਦੂਰ।

Unknown column 'issueid' in 'where clause'