Trade Media
     

ਮਨਰਕੱੜ ਪੇਰà©à©±à¨¨à¨¾à¨²


Event date:
ਸਥਾਨ : ਸੇਂਟ ਮੇਰੀ ਚਰਚ, ਮਨਰਕਾਡ, ਕੌਟਯਮ ਜਿਲà©à¨¹à¨¾à¥¤

ਮਨਰਕਾਡ ਸੇਂਟ ਮੇਰੀ ਚਰਚ ਵਿੱਚ ਸਾਲਾਨਾ ਅੱਠ ਦਿਨਾਂ ਤੱਕ ਚੱਲਣ ਪੇਰà©à©±à¨¨à¨¾à¨² ਜਾਂ ਉਤਸੱਵ ਵਰਜਿਨ ਮੇਰੀ ਨੂੰ ਸਮਰਪਿਤ ਹੈ। ਇਹਨਾਂ ਦਿਨਾਂ ਵਿੱਚ ਲੋਕ ਵਰਤ ਅਤੇ ਪà©à¨°à¨¾à¨°à¨¥à¨¨à¨¾ ਕਰਦੇ ਹਨ। ਅੱਠ ਦਿਨਾਂ ਤੱਕ ਚੱਲਣ ਵਾਲੇ ਇਸ ਧਾਰਮਿਕ ਵਰਤ ਨੂੰ ਸਥਾਨਿਕ ਭਾਸ਼ਾ ਵਿੱਚ à¨à©±à¨Ÿà© ਨੋਯੰਬ੠ਕਿਹਾ ਜਾਂਦਾ ਹੈ। ਆਖਰੀ ਤਿੰਨ ਦਿਨਾਂ ਵਿੱਚ ਸੰਗਤਾਂ ਦੀ à¨à¨¾à¨•à©€ ਸੋਨੇ ਦਾ ਕà©à¨°à¨¾à¨¸ ਅਤੇ ਚਮਕਦਾਰ ਛੱਤਰਿਆਂ ਲੈ ਕੇ à¨à¨¾à¨•à©€ ਕੱਢਦੀ ਹੈ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕੌਟਯਮ, ਇੱਥੋ 10 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਕੌਟਾਯਮ ਤੋ ਲਗਭਗ 76 ਕਿਲੋਮੀਟਰ ਦੂਰ।

Unknown column 'issueid' in 'where clause'