ਇਸ ਡਿਸ਼ ਵਿੱਚ ਸਥਾਨਕ ਰੂਪ ਤੇ ਉਪਲੱਬਧ ਕਈ ਸਬਜਿਆਂ ਸ਼ਾਮਲ ਹਨ। ਇਸ ਲਈ ਜੇ ਕਿਸੇ ਨਵੇਂ ਸਿੱਖੇ ਹੋਠਰਸੋਇਅੇ ਨੂੰ, ਜਿਸਨੂੰ ਸਬਜਿਆਂ ਦੇ ਨਾਂ ਅਤੇ ਉਸਦੀ ਦਰ ਦਾ ਪਤਾ ਨਹੀਂ ਹੈ, ਸਬਜਿਆਂ ਖਰੀਦਣ ਜਾਣਾ ਹੈ, ਤੇ ਉਹ ਦà©à¨•à¨¾à¨¨à¨¦à¨¾à¨° ਨੂੰ ਕੇਵਲ ਅਵਿਯਲ ਕੂਟ (ਅਵਿਯਲ ਮਿਸ਼ਰਣ) ਦੱਸ ਕੇ ਖਰੀਦ ਸਕਦਾ ਹੈ, ਉਦਾਹਰਣ ਲਈ 40 ਜਾਂ 50 ਰà©à¨ªà¨ ਵਿੱਚ ਪੂਰੇ ਹਫ਼ਤੇ ਲਈ ਕਈ ਸਬਜਿਆਂ ਮਿੱਲ ਜਾਂਦਿਆ ਹਨ। ਇਸ ਵਿੱਚ ਪੱਤੇਦਾਰ ਸਬਜਿਆਂ ਸ਼ਾਮਲ ਨਹੀਂ ਹਨ।
ਤਕਨੀਕੀ ਰੂਪ ਵਿੱਚ, ਅਵਿਯਲ ਦੀ ਇੱਕ ਨਿਰਧਾਰਿਤ ਪਕਵਾਨ ਵਿਧੀ ਹੈ, ਪਰ ਇਸ ਲਈ ਸਬਜਿਆਂ ਦੀ ਨਿਰਧਾਰਿਤ ਮਾਤਰਾ ਨੂੰ ਘੱਟਾਆ ਜਾਂ ਵਧਾਆ ਜਾ ਸਕਦਾ ਹੈ।
ਸਬਜ਼ੀ ਦਾ ਮà©à©±à¨¢à¨²à¨¾ ਸੈੱਟ ਵਿੱਚ ਸ਼ਾਮਲ ਹਨ :
- 1 ਗਾਜਰ
- 3 ਫਲਿਆਂ
- 2 ਕੱਚੇ ਕੇਲੇ
- 1 ਮੀਡੀਅਮ ਆਕਾਰ ਦਾ ਬੈਂਗਣ
- 100 ਗà©à¨°à¨¾à¨® ਖੀਰਾ
- 100 ਗà©à¨°à¨¾à¨® ਤੋਰੀ
- 100 ਗà©à¨°à¨¾à¨® ਅਰਬੀ
- ਅਤੇ ਇੱਕ ਸਹਜਨ (ਡà©à¨°à¨®à¨¸à¨Ÿà¨¿à©±à¨•)
ਤà©à¨¹à¨¾à¨¨à©‚à©° ਦੋ ਕੱਪ ਕੱਦà©à¨•à¨¸ ਕੀਤਾ ਹੋਠਨਾਰੀਅਲ, 1 ਚਮਚ ਜੀਰੇ ਅਤੇ ਛੇ ਹਰੀ ਮਿਰਚਾ ਦਾ ਪੇਸਟ ਤਿਆਰ ਕਰਨ ਦੀ ਲੋੜ ਹੈ।
- 2 ਕੱਪ ਕੱਦà©à¨•à¨¸ ਕੀਤਾ ਹੋਇਆ ਨਾਰੀਅਲ
- 1 ਚਮਚ ਜੀਰਾ
- 6 ਹਰੀ ਮਿਰਚਾ
ਪਕਾਠਗਠਮਿਸ਼ਰਣ ਦੀ ਫਿਨਿਸ਼ਿੰਗ ਕਰਨ ਲਈ, ਤà©à¨¹à¨¾à¨¨à©‚à©° ਇਸ ਵਿੱਚ ਦਹੀ ਅਤੇ ਨਾਰੀਅਲ ਤੇਲ ਮਿਲਾਉਣਾ ਹੋਵੇਗ। ਇਸ ਲਈ ਦੋ ਚਮਚ ਦਹੀ ਅਤੇ ¼ ਕੱਪ ਨਾਰੀਅਲ ਦਾ ਤੇਲ ਤਿਆਰ ਰੱਖੋ।
- 2 ਚਮਚ ਦਹੀ
- ¼ ਕੱਪ ਨਾਰੀਅਲ ਦਾ ਤੇਲ
ਇਸ ਤੋ ਇਲਾਵਾ, ਤà©à¨¹à¨¾à¨¨à©‚à©° ਲੂਣ (ਨਮਕ), ਅੱਧਾ ਚਮਚ ਹਲਦੀ ਪਾਊਡਰ ਅਤੇ ਕਰੀ ਪੱਤੇ ਦੇ ਇੱਕ ਗà©à©±à¨›à©‡ ਦੀ ਲੋੜ ਹੈ।
- ਲੂਣ (ਨਮਕ)
- ½ ਚਮਚ ਹਲਦੀ ਪਾਊਡਰ
- ਕਰੀ ਪੱਤੇ ਦਾ 1 ਗà©à©±à¨›à¨¾
ਬਨਾਉਣ ਦੀ ਵਿਧੀ
ਸਬਜਿਆਂ ਨੂੰ ਬੈਟਨਸ ਵਿੱਚ ਕੱਟੋ। ਇਸਨੂੰ ਹਲਦੀ ਅਤੇ ਉਪਯà©à¨•à¨¤ ਪਾਣੀ ਵਿੱਚ ਉਬਾਲੋ। ਇਸ ਵਿੱਚ ਪਾਉਣ ਲਈ ਨਾਰੀਅਲ ਦਾ ਪੇਸਟ ਬਣਾਓ। ਪੰਜ ਮਿੰਟ ਲਈ ਪਕਾਓ। ਇਸ ਵਿੱਚ ਲੂਣ ਮਿਲਾਓ।
ਅੱਗ ਤੋ ਉਤਾਰ ਕੇ ਦਹੀ, ਨਾਰੀਅਲ ਦਾ ਪੇਸਟ ਅਤੇ ਨਾਰੀਅਲ ਦੇ ਤੇਲ ਨੂੰ ਚੰਗੀ ਤਰà©à¨¹à¨¹à¨¾à¨‚ ਮਿਲਾਓ। ਗਰਮਾਗਰਮ ਪਰੋਸੋ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +919895534383
ਈਮੇਲ : devoo_07@yahoo.co.in