ਇਸ ਵੀਡਿਓ ਵਿੱਚ ਕਾਈ ਮੇਜà©à©±à¨•à©à¨ªà©à¨°à©±à¨Ÿà©€ ਜਾਂ ਤਲੇ ਹੋਠਕੇਲੇ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਕੱਚਾ ਕੇਲਾ - 3 (ਪਤਲੇ ਵਰਗਾਕਾਰ ਟà©à¨•à©œà¨¿à¨†à¨‚ ਵਿੱਚ ਕੱਟੇ ਹੋà¨)
- ਸà©à©±à¨•à¨¾ ਨਾਰੀਅਲ - 1/2 ਕੱਪ
- ਹਰੀ ਮਿਰਚ - 6 (ਲੰਬਾਈ ਵਿੱਚ ਕੱਟਿਆਂ ਹੋਇਆ)
- ਮਿਰਚ ਪਾਉਡਰ – ਚਮਚ
- ਹਲਦੀ ਪਾਊਡਰ - 1/2 ਚਮਚ
- ਲੂਣ - ਸਵਾਦ ਅਨà©à¨¸à¨¾à¨°
- ਤੇਲ
- ਰਾਈ ਦੇ ਬੀਜ - 1 ਚਮਚ
- ਕਰੀ ਪੱਤੇ
- ਉੜਦ ਦਾਲ - 1 ਚਮਚ
ਬਨਾਉਣ ਦੀ ਵਿਧੀ
ਇੱਕ ਪੈਨ ਵਿੱਚ ਤਿੰਨ ਚਮਚ ਤੇਲ ਗਰਮ ਕਰੋ। ਇਸ ਵਿੱਚ ਰਾਈ, ਉੜਦ ਦਾਲ ਅਤੇ ਨਾਰੀਅਲ ਦੇ ਟà©à¨•à©œà©‡ ਪਾਓ। ਇਸਨੂੰ ਹਿਲਾਓ। ਕਰੀ ਪੱਤੇ ਪਾਓ। ਥੋੜੀ ਦੇਰ ਹੋਰ ਹਿਲਾਓ, ਫੇਰ ਹਰੀ ਮਿਰਚ ਪਾ ਕੇ à¨à©à©°à¨¨à©‹à¥¤ ਹà©à¨£ ਇਸ ਵਿੱਚ ਵਰਗਾਕਾਰ ਕੱਟੇ ਹੋਠਕੇਲੇ ਦੇ ਪਤਲੇ ਟà©à¨•à©œà©‡ ਪਾਓ। ਥੋੜਾ ਜਿਹà©à¨¹à¨¾ ਹਿਲਾਓ। ਹà©à¨£ ਲੂਣ ਹਲਦੀ ਅਤੇ ਮਿਰਚ ਪਾਊਡਰ ਪਾਓ। ਫੇਰ ਇੱਕ ਕੱਪ ਪਾਣੀ ਪਾਓ। ਥੋੜੀ ਦੇਰ ਹਿਲਾ ਕੇ ਢਕੱਣ ਬੰਦ ਕਰ ਦਿਓ। ਜਦੋ ਸਮੱਗਰੀ ਦà©à¨µà¨¾à¨°à¨¾ ਸਾਰਾ ਪਾਣੀ ਸੋਖ ਲਿਆ ਜਾਵੇ, ਉਦੋ ਗੈਸ ਨਿੱਮਾ ਕਰ ਦਿਓ ਅਤੇ ਸਮੱਗਰੀ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ।
ਗਰਮਾਗਰਮ ਪਰੋਸੋ ਅਤੇ ਆਪਣੇ ਦਪਹਿਰ ਦੇ à¨à©‹à¨œà¨¨ ਨਾਲ ਕਾਈ ਮੇਜà©à©±à¨•à©à¨ªà©à¨°à©±à¨Ÿà©€ ਦਾ ਆਨੰਦ ਮਾਣੋ।