ਇਸ ਵੀਡੀਓ ਵਿੱਚ ਕੱਪਾ ਪà©à¨Ÿà© (ਟਪਿਓਕਾ ਪà©à¨Ÿà©) ਬਨਾਉà©à¨£ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਟਪਿਓਕਾ (ਕੱਪਾ) - 1/2 ਕਿਲੋ ਕੱਦà©à¨•à¨¸ ਕੀਤੇ ਹੋà¨
- ਪà©à©±à¨Ÿà© ਪੋਡੀ (ਪੀਸੇ ਹੋਠਚਾਵਲ) - 1/2 ਕੱਪ
- ਨਾਰੀਅਲ (ਕੱਦà©à¨•à¨¸) - 1 ਕੱਪ
- ਲੂਣ - ਸਵਾਦ ਅਨà©à¨¸à¨¾à¨°
ਬਨਾਉਣ ਦੀ ਵਿਧੀ
ਕੂਕਰ ਵਿੱਚ ਥੋੜਾ ਪਾਣੀ ਉਬਾਲੋ। ਹà©à¨£ ਕੱਦà©à¨•à¨¸ ਕੀਤੇ ਹੋਠਟਪਿਓਕਾ ਨੂੰ ਪà©à©±à¨Ÿà© ਪੋਡੀ (ਚੌਲਾਂ ਦਾ ਆਟਾ) ਨਾਲ ਰਲਾਓ ਅਤੇ ਇਸ ਵਿੱਚ ਲੂਣ ਪਾਓ। ਪਾਣੀ ਪਾਉਣ ਦੀ ਲੋੜ ਨਹੀਂ ਹੈ। ਰਲਾਉਣ ਤੋ ਬਾਅਦ ਮਿਸ਼ਰਣ ਨੂੰ ਇੱਕ ਪਾਸੇ ਰੱਖ ਦਿਓ।
ਜਦੋ ਕੂਕਰ ਵਿੱਚੋ à¨à¨¾à¨« ਨਿਕਲਨੀ ਸ਼à©à¨°à©‚ ਹੋ ਜਾਵੇ, ਉਦੋ ਪà©à©±à¨Ÿà© ਮੇਕਰ ਨੂੰ ਕੂਕਰ ਦੇ ਉੱਤੇ ਰੱਖ ਦਿਓ ਅਤੇ à¨à¨¾à¨« ਨਿਕਲਣ ਵਾਲੇ ਨੌਜ਼ਲ ਨੂੰ ਪੂਰੀ ਤਰà©à¨¹à¨¹à¨¾à¨‚ ਢੱਕ ਦਿਓ। ਸਠਤੋ ਪਹਿਲਾਂ ਕੱਦà©à¨•à¨¸ ਕੀਤੇ ਹੋਠਨਾਰੀਅਲ ਨੂੰ ਪà©à©±à¨Ÿà© ਮੇਕਰ ਵਿੱਚ ਪਾਓ ਅਤੇ ਇਸ ਉੱਤੇ ਥੋੜਾ ਪà©à©±à¨Ÿà© ਪੋਡੀ (ਚੌਲਾਂ ਦਾ ਆਟਾ) ਅਤੇ ਕੱਪਾ (ਟਪਿਓਕਾ) ਦੇ ਆਟੇ ਦਾ ਮਿਸ਼ਰਣ ਪਾ ਦਿਓ।
ਇਸਨੂੰ ਤਿੰਨ ਮਿੰਟਾਂ ਤੱਕ à¨à¨¾à¨« ਵਿੱਚ ਪੱਕਣ ਦਿਓ। ਫੇਰ, ਪà©à©±à¨Ÿà© ਮੇਕਰ ਨੂੰ ਕੂਕਰ ਦੇ ਉਪਰੋ ਹਟਾ ਲਵੋ।
ਗਰਮਾਕਰਮ ਪਰੋਸੋ। ਆਪਣੇ ਕੱਪਾ ਪà©à©±à¨Ÿà© ਦਾ ਆਨੰਦ ਮੱਛੀ ਕਰੀ ਜਾਂ ਚਿਕਨ ਨਾਲ ਲਵੋ।