ਇਸ ਵੀਡਿਓ ਵਿੱਚ ਕੂਟੂ ਕਰੀ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਉਬਾਲੇ ਹੋਠਆਲੂ - 2 (ਵਰਗਾਕਾਰ ਵਿੱਚ ਕੱਟੇ ਹੋà¨)
- ਛੋਟੇ ਪਿਆਜ਼ (ਕੱਟੇ ਹੋà¨) - 10
- ਅਦਰਕ - 1 ਇੰਚ ਲੰਬਾ ਟà©à¨•à©œà¨¾
- ਲਸਣ
- à¨à¨¿à©±à¨œà©€ ਹੋਈ ਉੜਦ ਦਾਲ (ਵੜਾ ਬਣਾਉਣ ਲਈ) - 1/2 ਕੱਪ
- ਹਰੀ ਮਿਰਚ - 3
- ਮਿਰਚ ਪਾਉਡਰ - 1 ਚਮਚ
- ਧਨਿਆ ਪਾਊਡਰ - 2 ਚਮਚ
- ਹਲਦੀ ਪਾਊਡਰ - 1/2 ਚਮਚ
- ਕਾਲੀ ਮਿਰਚ ਪਾਊਡਰ - 1/2 ਚਮਚ
- ਗਰਮ ਮਸਾਲਾ - 1/2 ਕੱਪ
- ਰਾਈ - 1 ਚਮਚ
- ਨਾਰੀਅਲ ਦਾ ਦà©à©±à¨§ - 1/2 ਕੱਪ
- ਕਰੀ ਪੱਤੇ
- ਧਨਿਆ ਪੱਤਾ
- ਤੇਲ
- ਲੂਣ - ਸਵਾਦ ਅਨà©à¨¸à¨¾à¨°
ਬਨਾਉਣ ਦੀ ਵਿਧੀ
ਇੱਕ ਛੋਟਾ ਪੈਨ ਲਵੋ ਅਤੇ ਕà©à¨ ਤੇਲ ਗਰਮ ਕਰੋ। ਵੜਾ ਬਣਾਉਣ ਲਈ ਉੜਦ ਦਾਲ ਦਾ ਪੇਸਟ (à¨à¨¿à©±à¨œà©€ ਹੋਈ ਦਾਲ ਨੂੰ ਬਿਨਾ ਹੋਰ ਪਾਣੀ ਪਾਠਪੀਹ ਕੇ) ਵਿੱਚ ਲੂਣ ਰਲਾਓ। ਹà©à¨£ ਇਸ ਪੇਸਟ ਵਿੱਚੋ ਇੱਕ ਚਕਚ ਪੇਸਟ ਲੈ ਕੇ ਗਰਮ ਤੇਲ ਵਿੱਚ ਪਾਓ। ਚੰਗੀ ਤਰà©à¨¹à¨¹à¨¾à¨‚ ਤਲੋ। ਵੜਿਆਂ ਨੂੰ ਇੱਕ ਵੱਖ à¨à¨¾à¨‚ਡੇ ਵਿੱਚ ਰੱਖ ਲਓ।
ਹà©à¨£ ਇਕ ਪੈਨ ਵਿੱਚ ਤਿੰਨ ਚਮਚ ਤੇਲ ਲੈ ਕੇ ਗਰਮ ਕਰੋ। ਉਸ ਵਿੱਚ ਰਾਈ ਅਤੇ ਕਰੀ ਪੱਤੇ ਪਾ ਦਿਓ। ਜਦੋ ਇਹ ਫà©à©±à¨Ÿà¨£ ਲੱਗੇ, ਇਸ ਵਿੱਚ ਅਦਰਕ, ਲਸਣ, ਪਿਆਜ਼ ਅਤੇ ਹਰੀ ਮਿਰਚ ਪਾਓ। ਥੋੜੀ ਦੇਰ ਹਿਲਾਓ। ਹà©à¨£ ਕਿਊਬ ਵਿੱਚ ਕੱਟੇ ਹੋਠਆਲੂ ਪਾਓ। ਇਸ ਕà©à¨ ਸਮੇਂ ਤੱਕ ਤਲੋ। ਹà©à¨£ ਇਸ ਵਿੱਚ ਧਨਿਆ ਪਾਊਡਰ, ਮਿਰਚ ਪਾਊਡਰ, ਗਰਮ ਮਸਾਲਾ, ਅਤੇ ਕਾਲੀ ਮਿਰਚ ਪਾਊਡਰ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ।
ਹà©à¨£ ਇਸ ਵਿੱਚ ਇੱਕ ਕੱਪ ਪਾਣੀ ਰਲਾਇਆ ਜਾ ਸਕਦਾ ਹੈ। ਫੇਰ ਲੂਣ ਪਾਓ ਅਤੇ ਰਲਾਓ। à¨à¨¾à¨‚ਡੇ ਨੂੰ ਢੱਕ ਕੇ ਚੰਗੀ ਤਰà©à¨¹à¨¹à¨¾à¨‚ ਪਕਾਓ। ਜਦੋ ਇਸ ਸਮੱਗਰੀ ਦਾ ਸਾਰਾ ਪਾਣੀ ਪੂਰੀ ਤਰà©à¨¹à¨¹à¨¾à¨‚ ਸà©à©±à¨• ਜਾਵੇ, ਉਦੋ ਇਸ ਵਿੱਚ ਗਾੜà©à¨¹à¨¾ ਨਾਰੀਅਲ ਦਾ ਦà©à©±à¨§ ਮਿਲਾਓ। ਕà©à¨ ਦੇਰ ਤੱਕ ਉਬਾਲੋ। ਹà©à¨£ ਇਸ ਵਿੱਚ ਵੜਾ ਪਾ ਦਿਓ। ਚੰਗੀ ਤਰà©à¨¹à¨¹à¨¾à¨‚ ਰਲਾਓ ਅਤੇ ਧਨਿਆ ਪੱਤਾ ਪਾ ਦਿਓ।
ਕੂਟੂ ਕਰੀ ਨੂੰ ਗਰਮਾਗਰਮ ਪਰੋਸੋ। ਇਹ ਚੌਲ ਦੇ ਵਿਅੰਜਨਾਂ ਨਾਲ ਖਾਣ ਲਈ ਵਧੀਆ ਹੈ।